ਚੰਡੀਗੜ੍ਹ, 06 ਨਵੰਬਰ 2023: ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjanmajra) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਆਪਣੇ ਨਾਲ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਰਕਰਾਂ ਨਾਲ ਬੈਠਕ ਕਰ ਰਹੇ ਸਨ, ਇਸ ਦੌਰਾਨ ਅੱਜ ਸਵੇਰੇ ਲਗਭਗ 10:30 ਵਜੇ ਮਲੇਰਕੋਟਲਾ ਨੇੜੇ ਉਨ੍ਹਾਂ ਦੇ ਤਾਰਾ ਅਸਟੇਟ ਗੌਂਸਪੁਰਾ ਦੁੱਲਮਾਂ ਵਿਖੇ ਮੁੱਖ ਦਫ਼ਤਰ ਤੋਂ ਲੈ ਕੇ ਗਈ ਹੈ | ਸੂਤਰਾਂ ਮੁਤਾਬਕ ਪੈਸੇ ਦੇ ਕੁਝ ਲੈਣ ਦੇਣ ਦਾ ਮਾਮਲਾ ਹੈ |
ਅਕਤੂਬਰ 19, 2026 12:23 ਪੂਃ ਦੁਃ




