25 ਅਪ੍ਰੈਲ 2026: ਮਹਿਲਾ ਰਾਖਵਾਂਕਰਨ ਬਿੱਲ ਦੀ ਅਸਫਲਤਾ ਦੇ ਵਿਰੋਧ ਵਿੱਚ ਅੱਜ ਪੰਜਾਬ ਭਾਜਪਾ ਦੀਆਂ ਮਹਿਲਾ ਵਰਕਰਾਂ ਨੇ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਉਥੇ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇਈਏ ਕਿ ਵਰਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (bhagwant singh maa) ਦੀ ਰਿਹਾਇਸ਼ ਵੱਲ ਜਾ ਰਹੀਆਂ ਹਨ, ਜਾਣਕਾਰੀ ਮਿਲੀ ਹੀ ਕਿ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਉਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਮਾਮੂਲੀ ਝੜਪਾਂ ਵੀ ਦੇਖੀਆਂ ਗਈਆਂ। ਇਸ ਤੋਂ ਬਾਅਦ ਕਈ ਮਹਿਲਾ ਵਰਕਰ ਧਰਨੇ ‘ਤੇ ਬੈਠੀਆਂ। ਪ੍ਰਦਰਸ਼ਨ ਵਿੱਚ ਜੈ ਇੰਦਰਾ ਕੌਰ ਵੀ ਮੌਜੂਦ ਸੀ।
Read More: Breaking News: CM ਭਗਵੰਤ ਸਿੰਘ ਮਾਨ ਰਾਸ਼ਟਪਤੀ ਨਾਲ ਕਰਨਗੇ ਮੁਲਾਕਾਤ




