ਸਿਲਾਈ ਮਸ਼ੀਨਾਂ

CM ਨਾਇਬ ਸਿੰਘ ਸੈਣੀ ਨੇ 25 ਔਰਤਾਂ ਨੂੰ ਵੰਡੀਆ ਸਿਲਾਈ ਮਸ਼ੀਨਾਂ

ਹਰਿਆਣਾ, 28 ਫਰਵਰੀ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਕ ਸਮਾਗਮ ‘ਚ 25 ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆ | ਇਸ ਮੌਕੇ ਵਿਵੇਕਾਨੰਦ ਉਤਥਾਨ ਸਮਿਤੀ ਦੇ ਪ੍ਰਧਾਨ ਅਤੇ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਜਸਵੀਰ ਸਿੰਘ ਨੇ ਮੁੱਖ ਮੰਤਰੀ ਅਤੇ ਸਮਾਗਮ ‘ਚ ਮੌਜੂਦ ਸਾਰੇ ਪਤਵੰਤਿਆਂ ਅਤੇ ਹੋਰਾਂ ਦਾ ਧੰਨਵਾਦ ਕੀਤਾ ਅਤੇ ਸਮਾਜ ਦੀ ਭਲਾਈ ਲਈ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਆਰਟੀਆਈ ਕਮਿਸ਼ਨਰ ਡਾ. ਜਗਬੀਰ ਸਿੰਘ, ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ, ਪੁਲਿਸ ਸੁਪਰਡੈਂਟ ਅਜੀਤ ਸਿੰਘ ਸ਼ੇਖਾਵਤ ਆਦਿ ਮੌਜੂਦ ਸਨ।

Read More: ਹਰਿਆਣਾ ‘ਚ ਸੜਕਾਂ ਨੂੰ ਚੌੜਾ ਕਰਨਾ ਅਤੇ ਚਾਰ-ਮਾਰਗੀ ਨਿਰਮਾਣ ਤੇਜ਼ੀ ਨਾਲ ਜਾਰੀ: ਰਣਬੀਰ ਗੰਗਵਾ

ਵਿਦੇਸ਼

Scroll to Top