ਵਿਆਹ ਸਮਾਗਮ ‘ਚ ਛੱਤਰ ਸਾਹਿਬ ਤੇ ਚੌਰ ਸਾਹਿਬ ਝੁਲਾਉਣ ਵਾਲੇ ਸਿੱਖ ਨੌਜਵਾਨ ਨੇ ਮੰਗੀ ਮੁਆਫ਼ੀ

ਚੰਡੀਗੜ੍ਹ, 02 ਫਰਵਰੀ 2026: ਬੀਤੇ ਦਿਨ ਗੋਬਿੰਦ ਸਿੰਘ ਸੰਧੂ ਨੇ ਹਾਲ ਹੀ ‘ਚ ਨਿਊ ਚੰਡੀਗੜ੍ਹ ਦੇ ਇੱਕ ਨਿੱਜੀ ਫਾਰਮ ਹਾਊਸ ਵਿਆਹ ਸਮਾਗਮ ਵਿਵਾਦਾਂ ‘ਚ ਘਿਰ ਗਿਆ | ਜਿਸ ‘ਚ ਸਿਮਰਨਜੀਤ ਸਿੰਘ ਮਾਨ ਦੀ ਧੀ ਦੇ ਪੁੱਤਰ ਸੰਧੂ ਨੂੰ ਤੁਰਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ‘ਚ ਇੱਕ ਚੌਰ ਸਾਹਿਬ ਉਸਦੇ ਸਿਰ ਉੱਤੇ ਝੁਲਾਇਆ ਗਿਆ |

ਉਸਕ ਮਸਲੇ ‘ਚ ਇੱਕ ਸਿੱਖ ਨੌਜਵਾਨ ਜਿਸ ‘ਤੇ ਹਾਲ ਹੀ ‘ਚ ਇੱਕ ਵਿਆਹ ਸਮਾਗਮ ਦੌਰਾਨ ਛਤਰ ਸਾਹਿਬ ਤੇ ਚੌਰ ਸਾਹਿਬ ਝੁਲਾਉਣ ਦੇ ਮਾਮਲੇ ‘ਚ ਸੇਈ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੋਲ ਲਿਖਤੀ ਰੂਪ ‘ਚ ਮੁਆਫ਼ੀ ਮੰਗੀ ਹੈ | ਗੋਬਿੰਦ ਸਿੰਘ ਸੰਧੂ ਨੇ ਆਪਣੀ ਲਿਖਤੀ ਮੁਆਫ਼ੀ ‘ਚ ਕਿਹਾ ਕਿ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਕਿਹਾ ਕਿ ਪੰਜ ਮਿੰਟ ਦੀ ਰਸਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਦੀਵੀ ਮਹਾਨਤਾ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਦਰਅਸਲ, ਵਿਆਹ ਸਮਾਗਮ ਦੀ ਵੀਡੀਓ ਜਾਰੀ ਹੋਣ ਤੋਂ ਬਾਅਦ, ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੇ ਸਖ਼ਤ ਇਤਰਾਜ਼ ਜਤਾਇਆ |

ਚੌਰ ਸਾਹਿਬ

Read More: ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਨਿੱਜੀ ਪੇਸ਼ੀ ਤੋਂ ਮੰਗੀ ਛੋਟ

ਵਿਦੇਸ਼

Scroll to Top