Sri Hemkunt Sahib

Sri Hemkunt Sahib: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਰਸਾਤ ਦੇ ਮੌਸਮ ਦੌਰਾਨ ਨਿਰਵਿਘਨ ਜਾਰੀ

ਚੰਡੀਗੜ੍ਹ, 9 ਜੁਲਾਈ 2024: ਸ੍ਰੀ ਹੇਮਕੁੰਟ ਸਾਹਿਬ (Shri Hemkunt Sahib) ਦੀ ਯਾਤਰਾ ਬਰਸਾਤ ਦੇ ਮੌਸਮ ਦੌਰਾਨ ਨਿਰਵਿਘਨ ਚੱਲ ਰਹੀ ਹੈ। ਸ਼ਰਧਾਲੂਆਂ ਦੀ ਆਮਦ ਲਗਤਾਰ ਜਾਰੀ ਹੈ | ਭਾਰੀ ਬਰਸਾਤ ਦੇ ਦੌਰਾਨ ਵੀ ਸ਼ਰਧਾਲੂ ਦੇਵ ਭੂਮੀ ਉੱਤਰਾਖੰਡ ਆ ਰਹੇ ਹਨ |

 

ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ (Shri Hemkunt Sahib) ਦੇ ਪਵਿੱਤਰ ਸਰੋਵਰ ‘ਚ ਇਨਸ਼ਾਨ ਕਰ ਰਹੇ ਹਨ ਅਤੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣ ਰਹੇ ਹਨ | ਉੱਤਰਾਖੰਡ ‘ਚ ਭਾਰੀ ਬਰਸਾਤ ਦੀਆਂ ਖ਼ਬਰਾਂ ਹਨ, ਇਸਦੇ ਵਿਚਾਲੇ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ | ਸ੍ਰੀ ਹੇਮਕੁੰਟ ਸਾਹਿਬ ‘ਚ ਹਰਿਆ-ਭਰਿਆ ਕੁਦਰਤੀ ਸੁੰਦਰਤਾ ਨਾਲ ਚਮਕ ਰਿਹਾ ਹੈ ਅਤੇ ਬਹੁਤ ਸਾਰੀਆਂ ਕਿਸਮਾਂ ਦੇ ਫੁੱਲਾਂ ਦੇ ਖਿੜ ਰਹੇ ਹਨ |

Scroll to Top