ਚੰਡੀਗੜ੍ਹ, 3 ਫਰਵਰੀ 2024: ਸੰਗਰੂਰ ‘ਚ ਭਾਨੇ ਸਿੱਧੂ ਦੇ ਹੱਕ ‘ਚ ਲੱਗਾ ਧਰਨਾ ਸਮਾਪਤ ਹੋ ਗਿਆ ਹੈ | ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਨਾਲ ਲਿਖਤੀ ਸਹਿਮਤੀ ਹੋਈ ਹੈ | ਇਸਦੇ ਨਾਲ ਹੀ 10 ਤਾਰੀਖ਼ ਤੱਕ ਭਾਨੇ ਸਿੱਧੂ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਹੈ ਅਤੇ ਹਿਰਾਸਤ ‘ਚ ਲਏ ਨੌਜਵਾਨਾਂ ਨੂੰ ਤੁਰੰਤ ਛੱਡਿਆ ਜਾਵੇਗਾ | ਦੱਸਿਆ ਜਾ ਰਿਹਾ ਹੈ ਕਿ ਧਰਨੇ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਪ੍ਰਸ਼ਾਸਨ ਕਰੇਗਾ |
ਨਵੰਬਰ 25, 2024 2:35 ਪੂਃ ਦੁਃ