ਚੰਡੀਗੜ੍ਹ, 23 ਅਗਸਤ 2024: ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ, ਹਰਿਆਣਾ (Haryana) ਓਪਨ ਸਕੂਲ ਦੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸੀਟੀਪੀ/ਹੋਰ ਰਾਜ ਸੀਟੀਪੀ/ਰੀ-ਅਪੀਅਰ/ਵਾਧੂ ਵਿਸ਼ਾ/ਅੰਸ਼ਕ ਅਤੇ ਪੂਰੇ ਵਿਸ਼ੇ ਦੇ ਅੰਕ ਸੁਧਾਰ ਸ਼੍ਰੇਣੀ ਦੀ ਪ੍ਰੀਖਿਆ ਸਤੰਬਰ-2024 ਲਈ 10 ਸਤੰਬਰ 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ । ਜੋ ਉਮੀਦਵਾਰ ਉਕਤ ਪ੍ਰੀਖਿਆ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 1000 ਰੁਪਏ ਦੀ ਲੇਟ ਫੀਸ ਨਾਲ 10 ਸਤੰਬਰ 2024 ਤੱਕ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਜੂਨ 26, 2026 12:00 ਪੂਃ ਦੁਃ




