West Bengal Election 2026, 23 ਅਪ੍ਰੈਲ 2026: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 16 ਜ਼ਿਲ੍ਹਿਆਂ ਦੀਆਂ 152 ਸੀਟਾਂ ਲਈ ਵੋਟਿੰਗ ਜਾਰੀ ਹੈ।
ਚੋਣ ਕਮਿਸ਼ਨ ਨੇ ਮੁਰਸ਼ੀਦਾਬਾਦ ਵਿੱਚ ਕਥਿਤ ਚੋਣ ਹਿੰਸਾ ਬਾਰੇ ਡੋਮਕਲ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਰਿਪੋਰਟ ਮੰਗੀ ਹੈ
ਭਾਰਤ ਦੇ ਚੋਣ ਕਮਿਸ਼ਨ ਨੇ ਮੁਰਸ਼ੀਦਾਬਾਦ ਵਿੱਚ ਡੋਮਕਲ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕੱਲ੍ਹ ਰਾਤ ਹੋਈ ਕਥਿਤ ਹਿੰਸਾ ਬਾਰੇ ਰਿਪੋਰਟ ਮੰਗੀ ਹੈ।
ਰਾਤ 9 ਵਜੇ ਤੱਕ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ ਹੈ?
ਸਵੇਰੇ 9 ਵਜੇ ਤੱਕ, ਪੱਛਮੀ ਬੰਗਾਲ ਵਿੱਚ 18.76 ਪ੍ਰਤੀਸ਼ਤ ਵੋਟਿੰਗ ਹੋਈ ਹੈ।
Read More: West Bengal News: ਪੱਛਮੀ ਬੰਗਾਲ ਵਿਧਾਨ ਸਭਾ ‘ਚ ਭਾਰੀ ਹੰਗਾਮਾ, ਸੁਵੇਂਦੂ ਸਮੇਤ ਭਾਜਪਾ ਦੇ ਚਾਰ ਵਿਧਾਇਕ ਮੁਅੱਤਲ




