8 ਜੂਨ 2026: ਪੱਛਮੀ ਬੰਗਾਲ ਵਿੱਚ ਟੀਐਮਸੀ ਨੇਤਾ ਜਹਾਂਗੀਰ ਖਾਨ, ਜੋ ਆਪਣੇ ਆਪ ਨੂੰ ਪੁਸ਼ਪਾ (TMC leader Pushpa arrested) ਦੱਸਦਾ ਹੈ, ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਸੁਵੇਂਦੂ ਅਧਿਕਾਰੀ ਦੇ ਡਰ ਕਾਰਨ ਚੋਣ ਮੈਦਾਨ ਛੱਡ ਗਿਆ ਸੀ।
Read More: ਹੁਗਲੀ ‘ਚ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ‘ਤੇ ਹ.ਮ.ਲਾ !




