Site icon TheUnmute.com

ਰੁਲਦੂ ਸਿੰਘ ਮਾਨਸਾ ਦੇ ਕੈਂਪ ਤੇ ਹੋਇਆ ਹਮਲਾ

Attack on Ruldu Singh Mansa's camp

Attack on Ruldu Singh Mansa's camp

ਚੰਡੀਗੜ੍ਹ ,27 ਜੁਲਾਈ :ਬੀਤੇ ਦਿਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਲੋਂ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਅੱਜ ਉਹਨਾਂ ਦੇ ਸੈਕਟਰ 9 ਕੰਮਯੂਨਿਟੀ ਸੈਂਟਰ ਦੇ ਕੋਲ ਮਾਨਸਾ ਕੈਂਪ ਤੇ ਹਮਲਾ ਕੀਤਾ ਗਿਆ |

ਜਿਸ ਦੌਰਾਨ ਕਿਸਾਨ ਗੁਰਵਿੰਦਰ ਨੂੰ ਗੰਭੀਰ ਸੱਟਾਂ ਵੱਜੀਆਂ ਹਨ।ਦੱਸਣਯੋਗ ਹੈ ਕਿ ਰੁਲਦੂ ਸਿੰਘ ਮਾਨਸਾ ਨੂੰ ਖਾਲਿਸਤਾਨ ਮੂਵਮੈਂਟ ਚੱਲਾ ਰਹੇ ਗੁਰਪੱਤਵੰਤ ਸਿੰਘ ਪਨੂੰ ਖਿਲਾਫ ਬੋਲੇ ਜਾਣ ਕਰਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਕ ਹਫ਼ਤੇ ਲਈ ਸਸਪੈਂਡ ਕੀਤਾ ਗਿਆ |

Exit mobile version