July 8, 2024 9:27 pm

ਅਮਰੀਕਾ ‘ਚ ਸੈਕਰਾਮੈਂਟੋ ਕਾਉਂਟੀ ਦੇ ਗੁਰਦੁਆਰੇ ਲਾਗੇ ਚੱਲੀਆਂ ਗੋਲੀਆਂ, ਦੋ ਨੌਜਵਾਨ ਜ਼ਖਮੀ

ਸੈਕਰਾਮੈਂਟੋ ਕਾਉਂਟੀ

ਚੰਡੀਗੜ੍ਹ, 27 ਮਾਰਚ 2023: ਅਮਰੀਕਾ ਦੇ ਸੈਕਰਾਮੈਂਟੋ ਕਾਉਂਟੀ ਦੇ ਗੁਰਦੁਆਰੇ ਵਿੱਚ ਐਤਵਾਰ ਦੁਪਹਿਰ 2:30 ਵਜੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ । ਜਿਸ ਵਿੱਚ ਦੋ ਸਿੱਖ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾ ਵਿੱਚੋਂ ਇੱਕ ਸ਼ੂਟਰ ਵੀ ਸ਼ਾਮਲ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਐਤਵਾਰ ਹੋਣ ਕਾਰਨ ਗੁਰਦੁਆਰੇ ਵਿੱਚ ਵੱਡੀ ਗਿਣਤੀ ਵਿੱਚ […]

ਉੱਤਰੀ ਕੋਰੀਆ ਵਲੋਂ ਅੰਡਰਵਾਟਰ ਨਿਊਕਲੀਅਰ ਡਰੋਨ ਦਾ ਸਫਲ ਪ੍ਰੀਖਣ, ਲਿਆਂਦੀ ਜਾ ਸਕਦੀ ਹੈ ਰੇਡੀਓ ਐਕਟਿਵ ਸੁਨਾਮੀ

North Korea

ਚੰਡੀਗੜ੍ਹ, 24 ਮਾਰਚ 2023: ਮਿਜ਼ਾਈਲਾਂ ਤੋਂ ਬਾਅਦ ਹੁਣ ਉੱਤਰੀ ਕੋਰੀਆ (North Korea) ਨੇ ਅੰਡਰਵਾਟਰ ਨਿਊਕਲੀਅਰ ਡਰੋਨ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਦੀ ਜਾਣਕਾਰੀ ਨਿਊਜ਼ ਏਜੰਸੀ ਕੇਸੀਐਨਏ ਨੇ ਸ਼ੁੱਕਰਵਾਰ ਨੂੰ ਦਿੱਤੀ। ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੀ ਫੌਜ ਨੇ ਅਜਿਹਾ ਪਰਮਾਣੂ ਡਰੋਨ ਵਿਕਸਿਤ ਕੀਤਾ ਹੈ ਜੋ ਰੇਡੀਓ ਐਕਟਿਵ ਸੁਨਾਮੀ ਲਿਆਉਣ ਦੇ ਨਾਲ-ਨਾਲ ਦੂਜੇ ਦੇਸ਼ਾਂ ਦੀਆਂ ਬੰਦਰਗਾਹਾਂ […]

ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਇਕ ਵਾਰ ਫਿਰ ਆਈ ਤੇਜ਼ੀ, PM ਮੋਦੀ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਦਿੱਤੀ ਸਲਾਹ

Covid-19

ਚੰਡੀਗੜ੍ਹ, 23 ਮਾਰਚ 2023: ਦੇਸ਼ ‘ਚ ਕੋਰੋਨਾ (Corona) ਇਨਫੈਕਸ਼ਨ ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੇਜ਼ੀ ਨਾਲ ਵਾਧਾ ਹੋਇਆ ਹੈ। 140 ਦਿਨਾਂ ਦੇ ਅੰਦਰ ਲਾਗ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ 1300 ਮਰੀਜ਼ ਸੰਕਰਮਿਤ ਪਾਏ ਗਏ ਹਨ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 7605 ਹੋ ਗਈ ਹੈ। […]

ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ PM ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ

Corona

ਚੰਡੀਗੜ੍ਹ, 22 ਮਾਰਚ 2023: ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਬੁੱਧਵਾਰ ਨੂੰ ਇਕ ਅਹਿਮ ਬੈਠਕ ਕੀਤੀ। ਇਸ ਦੌਰਾਨ ਦੇਸ਼ ਵਿੱਚ ਕੋਰੋਨਾ (Corona) ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਉੱਚ ਪੱਧਰੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਾਮਲਿਆਂ ਵਿੱਚ ਤੇਜ਼ੀ ਦੇ ਵਿਚਕਾਰ ਸਥਿਤੀ ਅਤੇ […]

ਕੋਰੋਨਾ ਦੇ ਮਾਮਲਿਆਂ ‘ਚ ਆਈ ਤੇਜ਼ੀ, ਪਿਛਲੇ 24 ਘੰਟਿਆਂ ਦੌਰਾਨ 840 ਤੋਂ ਵੱਧ ਮਾਮਲੇ ਆਏ ਸਾਹਮਣੇ

Corona

ਚੰਡੀਗੜ੍ਹ, 18 ਮਾਰਚ 2023: ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ (Corona) ਦੇ ਮਾਮਲਿਆਂ ‘ਚ ਤੇਜ਼ੀ ਆਈ ਹੈ। ਨਵੇਂ ਅੰਕੜੇ ਦੱਸਦੇ ਹਨ ਕਿ ਜੇਕਰ ਸਮੇਂ ਸਿਰ ਸਾਵਧਾਨੀ ਨਾ ਵਰਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ। 126 ਦਿਨਾਂ ਬਾਅਦ ਸ਼ਨੀਵਾਰ ਨੂੰ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 800 ਤੋਂ ਵੱਧ ਮਾਮਲੇ ਸਾਹਮਣੇ […]

ਚੀਨ ਨੂੰ ਘੇਰਨ ਦੀ ਤਿਆਰੀ, ਬ੍ਰਿਟੇਨ, ਅਮਰੀਕਾ ਤੇ ਆਸਟ੍ਰੇਲੀਆ ਪ੍ਰਮਾਣੂ ਪਣਡੁੱਬੀਆਂ ਦਾ ਕਰਨਗੇ ਨਿਰਮਾਣ

Submarines

ਚੰਡੀਗੜ੍ਹ, 14 ਮਾਰਚ 2023: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ। AUKUS ਦੇ ਬੈਨਰ ਹੇਠ ਹੋਈ ਇਸ ਮੀਟਿੰਗ ਵਿੱਚ ਆਸਟ੍ਰੇਲੀਆ ਨੂੰ 2030 ਤੱਕ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ (Submarines) ਦੇਣ ਦਾ ਸਮਝੌਤਾ ਕੀਤਾ ਗਿਆ। ਇਸ ਦੌਰਾਨ, ਬਿਡੇਨ ਨੇ […]

ਮਾਈਕ੍ਰੋਨੇਸ਼ੀਆ ਦੇ ਰਾਸ਼ਟਰਪਤੀ ਦਾ ਚੀਨ ‘ਤੇ ਦੋਸ਼, ਕਿਹਾ- ਚੀਨ ਸਾਡੇ ਅਫਸਰਾਂ ਨੂੰ ਦਿੰਦੇ ਰਿਸ਼ਵਤ, ਮੇਰੀ ਜਾਨ ਨੂੰ ਵੀ ਖ਼ਤਰਾ

Micronesia

ਚੰਡੀਗੜ੍ਹ, 10 ਮਾਰਚ 2023: ਮਾਈਕ੍ਰੋਨੇਸ਼ੀਆ (Micronesia) ਦੇ ਰਾਸ਼ਟਰਪਤੀ ਡੇਵਿਡ ਪੈਨੂਏਲੋ ਨੇ ਚੀਨ ‘ਤੇ ਵੱਡਾ ਦੋਸ਼ ਲਗਾਇਆ ਹੈ। ਪੈਨੂਏਲੋ ਨੇ ਕਿਹਾ ਕਿ ਚੀਨ ਪ੍ਰਸ਼ਾਂਤ ਖੇਤਰ ‘ਚ ‘ਸਿਆਸੀ ਜੰਗ’ ‘ਚ ਲੱਗਾ ਹੋਇਆ ਹੈ। ਉਹ ਸਾਡੇ ਦੇਸ਼ ਦੇ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਡੇਵਿਡ ਪੈਨੂਏਲੋ ਨੇ ਵੀ ਆਪਣੀ ਜਾਨ ਨੂੰ ਚੀਨ […]

UNSC: ਅਫਗਾਨਿਸਤਾਨ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਲਈ ਨਹੀਂ ਹੋਣਾ ਚਾਹੀਦਾ: ਭਾਰਤ

Afghanistan

ਚੰਡੀਗੜ੍ਹ, 09 ਮਾਰਚ 2023: ਭਾਰਤ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਅਫਗਾਨਿਸਤਾਨ (Afghanistan) ਨੂੰ ਅੱਤਵਾਦੀ ਗਤੀਵਿਧੀਆਂ, ਖਾਸ ਤੌਰ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਘੋਸ਼ਿਤ ਅੱਤਵਾਦੀਆਂ ਅਤੇ ਸੰਗਠਨਾਂ ਦੇ ਠਿਕਾਣਿਆਂ, ਸਿਖਲਾਈ ਜਾਂ ਵਿੱਤੀ ਸਹਾਇਤਾ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਬੁੱਧਵਾਰ ਨੂੰ ਕਿਹਾ,”ਅਫਗਾਨਿਸਤਾਨ ਦੇ ਨਜ਼ਦੀਕੀ ਗੁਆਂਢੀ […]

USA: ਨਿਊਯਾਰਕ ‘ਚ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਧੀ ਗੰਭੀਰ ਜ਼ਖ਼ਮੀ

New York

ਚੰਡੀਗੜ੍ਹ, 07 ਮਾਰਚ, 2023: ਅਮਰੀਕਾ ਦੇ ਨਿਊਯਾਰਕ (New York) ‘ਚ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਬੇਟੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਇਕ ਟੈਸਟ ਫਲਾਈਟ ਸੀ ਅਤੇ ਇਸ ‘ਚ ਸਿਰਫ ਔਰਤ, ਉਸ ਦੀ ਬੇਟੀ ਅਤੇ ਪਾਇਲਟ ਸਵਾਰ ਸਨ। ਮ੍ਰਿਤਕ ਔਰਤ […]

ਚੀਨ ਅਮਰੀਕਾ ਦੀ ‘ਹੋਂਦ’ ਲਈ ਖ਼ਤਰਾ, ਚੀਨ ਦਾ ਮੁੱਦਾ ਟੈਨਿਸ ਮੈਚ ਨਹੀਂ: ਅਮਰੀਕੀ ਸੰਸਦ ਮੈਂਬਰ

China

ਚੰਡੀਗੜ੍ਹ, 01 ਮਾਰਚ 2023: ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੇ ਸਦਨ ‘ਚ ਚੀਨ (China) ‘ਤੇ ਹੋਈ ਪਹਿਲੀ ਚਰਚਾ ‘ਚ ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਚੀਨ ਨੂੰ ਅਮਰੀਕਾ ਦੀ ‘ਹੋਂਦ’ ਲਈ ਖ਼ਤਰਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੀ ਚੀਨ ਨੂੰ ਦਰਪੇਸ਼ ਚੁਣੌਤੀਆਂ ਨਾਲ ਸਫਲਤਾਪੂਰਵਕ ਨਜਿੱਠਣ ਲਈ ਦੇਸ਼ ਦੇ ਅੰਦਰ […]