July 7, 2024 10:08 am

ਬਰਨਾਲਾ ‘ਚ ਯੂਪੀ ਦੇ ਡਰਾਈਵਰ ਦੀ ਸ਼ੱਕੀ ਹਾਲਤ ‘ਚ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ

Barnala

ਚੰਡੀਗੜ੍ਹ, 08 ਜੂਨ 2024: ਬਰਨਾਲਾ (Barnala) ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਟਰੱਕ ਡਰਾਈਵਰ ਦੀ ਲਾਸ਼ ਬਰਾਮਦ ਹੋਈ ਹੈ | ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਾਤਲ ਟਰੱਕ ਡਰਾਈਵਰ ਦੀ ਲਾਸ਼ ਆਪਣੇ ਟਰੱਕ ਵਿੱਚ ਛੱਡ ਕੇ ਫਰਾਰ ਹੋ ਗਏ। ਪੁਲਿਸ ਵਾਰਦਾਤ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਡੀਐੱਸਪੀ […]

ਚੋਣ ਡਿਊਟੀ ‘ਤੇ ਜਾ ਰਹੇ ਜਵਾਨ ਤੇ ਹੋਰ 30 ਕਰਮਚਾਰੀ ਹੋਏ ਬੀਮਾਰ, 7 ਜਣਿਆਂ ਦੀ ਗਈ ਜਾਨ

ਪੋਲਿੰਗ ਪਾਰਟੀਆਂ

ਚੰਡੀਗੜ੍ਹ, 31 ਮਈ 2024: ਯੂਪੀ ਦੇ ਮਿਰਜ਼ਾਪੁਰ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। ਅੱਤ ਦੀ ਗਰਮੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਚੋਣ ਡਿਊਟੀ ‘ਤੇ ਜਾ ਰਹੇ ਜਵਾਨ ਤੇ ਹੋਰ ਕਰਮਚਾਰੀਆਂ ‘ਤੇ ਪੋਲਿੰਗ ਸਥਾਨ ’ਤੇ ਪਹੁੰਚਦੇ- ਪਹੁੰਚਦੇ ਹੀ ਕਈ ਜਣੇ ਬਿਮਾਰ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ […]

ਜੇਪੀ ਨੱਡਾ ਦੀ ਚੋਰੀ ਹੋਈ ਕਾਰ 15 ਦਿਨਾਂ ਬਾਅਦ ਬਰਾਮਦ, ਪੁਲਿਸ ਵੱਲੋਂ 2 ਜਣੇ ਗ੍ਰਿਫਤਾਰ

JP Nadda

ਚੰਡੀਗੜ੍ਹ, 07 ਅਪ੍ਰੈਲ 2024: ਦਿੱਲੀ ਪੁਲਿਸ ਨੇ ਯੂਪੀ ਦੇ ਬਨਾਰਸ ਤੋਂ ਭਾਜਪਾ ਪ੍ਰਧਾਨ ਜੇਪੀ ਨੱਡਾ (JP Nadda) ਦੀ ਹਰਿਆਣਾ ਨੰਬਰ ਦੀ ਫਾਰਚੂਨਰ ਕਾਰ ਬਰਾਮਦ ਕੀਤੀ ਹੈ। ਕਾਰ ਦਾ ਪਤਾ ਲਗਾਉਣ ਲਈ ਬਣਾਈ ਵਿਸ਼ੇਸ਼ ਟੀਮ ਨੇ 15 ਦਿਨਾਂ ਵਿੱਚ ਕਾਰ ਲੱਭ ਲਈ ਹੈ। ਇਨ੍ਹਾਂ 15 ਦਿਨਾਂ ਵਿੱਚ ਕਾਰ ਨੂੰ ਨੌਂ ਸ਼ਹਿਰਾਂ ਵਿੱਚ ਲਿਜਾਇਆ ਗਿਆ। ਕਾਰ ‘ਤੇ […]

ਭਾਜਪਾ ਰਾਜਨੀਤੀ ‘ਤੇ ਨਹੀਂ, ਰਾਸ਼ਟਰੀ ਨੀਤੀ ‘ਤੇ ਚੱਲਦੀ ਹੈ: PM ਨਰਿੰਦਰ ਮੋਦੀ

PM Narendra Modi

ਚੰਡੀਗੜ੍ਹ, 06 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅੱਜ ਸਹਾਰਨਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ | ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਨਾਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਰਾਜਨੀਤੀ ‘ਤੇ ਨਹੀਂ, ਰਾਸ਼ਟਰੀ ਨੀਤੀ ‘ਤੇ ਚੱਲਦੀ ਹੈ। ਅਸੀਂ ਦੇਸ਼ ਨੂੰ ਝੁਕਣ ਨਹੀਂ […]

India Alliance: ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ‘ਤੇ ਬਣੀ ਸਹਿਮਤੀ

Uttar Pradesh

ਚੰਡੀਗੜ੍ਹ, 27 ਜਨਵਰੀ, 2024: ਉੱਤਰ ਪ੍ਰਦੇਸ਼ (Uttar Pradesh) ਵਿੱਚ ਇੰਡੀਆ ਗਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਲਈ ਸਹਿਮਤੀ ਬਣੀ ਹੈ । ਕਾਂਗਰਸ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ‘ਤੇ ਚੋਣ ਲੜੇਗੀ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਐਕਸ ‘ਤੇ ਪੋਸਟ […]

By Election Result: ਬੰਗਾਲ ‘ਚ ਟੀਐਮਸੀ ਅਤੇ ਕੇਰਲ ‘ਚ ਕਾਂਗਰਸ ਦੀ ਜਿੱਤ, ਯੂਪੀ ‘ਚ ਐਸਪੀ ਅੱਗੇ

By Election Result

ਚੰਡੀਗੜ੍ਹ, 08 ਸਤੰਬਰ 2023: (By Election Result) 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸੀਟਾਂ ‘ਤੇ 5 ਸਤੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਘੋਸੀ, ਉੱਤਰਾਖੰਡ ਵਿੱਚ ਬਾਗੇਸ਼ਵਰ, ਬੰਗਾਲ ਵਿੱਚ ਧੂਪਗੁੜੀ, ਝਾਰਖੰਡ ਵਿੱਚ ਡੁਮਰੀ, ਕੇਰਲ ਵਿੱਚ ਪੁਥੁਪੱਲੀ ਅਤੇ ਤ੍ਰਿਪੁਰਾ ਵਿੱਚ […]

ਭੀਮ ਆਰਮੀ ਮੁਖੀ ਚੰਦਰਸ਼ੇਖਰ ‘ਤੇ ਅਣਪਛਾਤਿਆਂ ਵੱਲੋਂ ਗੋਲੀਆਂ ਨਾਲ ਜਾਨਲੇਵਾ ਹਮਲਾ

Chandrasekhar

ਚੰਡੀਗੜ੍ਹ, 28 ਜੂਨ 2023: ਉੱਤਰ ਪ੍ਰਦੇਸ਼ ਦੇ ਦੇਵਬੰਦ ‘ਚ ਭੀਮ ਆਰਮੀ ਚੀਫ ਚੰਦਰਸ਼ੇਖਰ (Chandrasekhar) ‘ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚੰਦਰਸ਼ੇਖਰ ਦੇ ਕਮਰ ‘ਚ ਛੂਹ ਕੇ ਲੰਘੀ ਅਤੇ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਭੀਮ ਆਰਮੀ ਚੀਫ ਆਪਣੀ ਕਾਰ ‘ਚ ਕਿਸੇ ਪ੍ਰੋਗਰਾਮ ‘ਚ […]

Uttar Pradesh: ਸੰਭਲ ‘ਚ ਵੱਡਾ ਹਾਦਸਾ, ਕੋਲਡ ਸਟੋਰੇਜ ਦੀ ਇਮਾਰਤ ਡਿੱਗਣ ਨਾਲ 20 ਤੋਂ 30 ਮਜ਼ਦੂਰ ਮਲਬੇ ਹੇਠਾਂ ਦਬੇ

Sambhal

ਚੰਡੀਗੜ੍ਹ, 16 ਮਾਰਚ 2023: ਉੱਤਰ ਪ੍ਰਦੇਸ਼ ਦੇ ਸੰਭਲ (Sambhal) ਜ਼ਿਲ੍ਹੇ ਵਿੱਚ ਇੱਕ ਕੋਲਡ ਸਟੋਰੇਜ ਦੀ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਇਸ ਇਮਾਰਤ ਦੇ ਡਿੱਗਣ ਕਾਰਨ ਕਰੀਬ 20 ਤੋਂ 30 ਮਜ਼ਦੂਰਾ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ | ਇਹ ਹਾਦਸਾ ਚੰਦੌਸੀ ਦੇ ਮਵਈ ਪਿੰਡ ਦੇ ਕੋਲਡ ਸਟੋਰ ਵਿੱਚ ਵਾਪਰਿਆ ਹੈ । […]

ਉਮੇਸ਼ ਪਾਲ ਕਤਲ ਕਾਂਡ ਦਾ ਸ਼ੂਟਰ ਅਰਬਾਜ਼ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ

Umesh Pal murder case

ਚੰਡੀਗੜ੍ਹ, 27 ਫਰਵਰੀ 2023: ਉਮੇਸ਼ ਪਾਲ ਕਤਲ ਕਾਂਡ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਸੀ ਕਿ ਉਹ ਮਾਫੀਆ ਨੂੰ ਨਸ਼ਟ ਕਰ ਦੇਣਗੇ। ਇਸ ਦੀ ਝਲਕ ਸੋਮਵਾਰ ਨੂੰ ਵੀ ਦੇਖਣ ਨੂੰ ਮਿਲੀ। ਧੂਮਨਗੰਜ ‘ਚ ਉਮੇਸ਼ ਪਾਲ ਅਤੇ ਕਾਂਸਟੇਬਲ ਸੰਦੀਪ ਨਿਸ਼ਾਦ ਦੇ ਕਤਲ ‘ਚ ਸ਼ਾਮਲ ਅਰਬਾਜ਼ ਸੋਮਵਾਰ ਨੂੰ ਇਕ ਮੁਕਾਬਲੇ […]

ਤਿਰੰਗੇ ਦੀ ਪੈਟਰਨ ਵਾਲੀ ਬੋਤਲ ਹੇਠਾਂ ਸੁੱਟ ਕੇ ਮੁੜ ਵਿਵਾਦਾਂ ‘ਚ ਘਿਰੇ ਰਾਮ ਰਹੀਮ, ਕਿਹਾ ਤਿਰੰਗਾ ਨਹੀਂ ਸੀ

Ram Rahim

ਚੰਡੀਗੜ੍ਹ, 26 ਜਨਵਰੀ 2023: ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ (Ram Rahim) ਤਲਵਾਰ ਨਾਲ ਕੇਕ ਕੱਟਣ ਤੋਂ ਬਾਅਦ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਰਾਮ ਰਹੀਮ ਨੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਤਿਰੰਗੇ ਦੀ ਪੈਟਰਨ ਵਾਲੀ ਬੋਤਲ ਦਾ ਇਸਤੇਮਾਲ ਕਰ ਰਿਹਾ ਹੈ। […]