ਖੰਡ ਦੀ ਕੀਮਤ
ਦੇਸ਼, ਖ਼ਾਸ ਖ਼ਬਰਾਂ

ਭਾਰਤ ‘ਚ ਖੰਡ ਦੀ ਕੋਈ ਕਮੀ ਨਹੀਂ, ਆਉਣ ਵਾਲੇ ਦਿਨਾਂ ‘ਚ ਘਟੇਗੀ ਕੀਮਤ: ISMA

ਦੇਸ਼, 24 ਅਗਸਤ 2026: ਦੇਸ਼ ‘ਚ ਖੰਡ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਖਪਤਕਾਰਾਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ।