Latest Punjab News Headlines, ਖ਼ਾਸ ਖ਼ਬਰਾਂ

Ajnala News: ਸ਼ਹਿਰ ‘ਚ ਉਸ ਸਮੇਂ ਭਾਰੀ ਸਨਸਨੀ ਫੈਲ ਗਈ, ਜਦ ਮਿਲੀ ਬੰ.ਬ ਵਰਗੀ ਕੋਈ ਵਸਤੂ

24 ਨਵੰਬਰ 2024: ਅੱਜ ਤੜਕਸਾਰ ਅਜਨਾਲਾ ਥਾਣੇ ਦੇ ਬਾਹਰ ਇੱਕ ਸ਼ੱਕੀ ਵਿਅਕਤੀ ਵੱਲੋਂ ਵਿਸਫੋਟਕ ਯੰਤਰ ਰੱਖਣ ਦਾ ਮਾਮਲਾ ਸਾਹਮਣੇ ਆਇਆ