July 5, 2024 9:24 pm

ਵਿਆਹ ਤੋਂ ਵਾਪਸ ਪਰਤਦੇ ਸਮੇਂ ਦਰੱਖਤ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਜਣਿਆਂ ਦੀ ਮੌਤ

Kapurthala

ਚੰਡੀਗੜ੍ਹ, 22 ਅਪ੍ਰੈਲ, 2024: ਅੱਜ ਦੁਪਹਿਰ ਸਹਾਰਨਪੁਰ ਜ਼ਿਲ੍ਹੇ ਦੇ ਛੱਤਮਲਪੁਰ ਵਿੱਚ ਵਿਆਹ (wedding) ਤੋਂ ਵਾਪਸ ਆ ਰਹੇ ਯਾਤਰੀਆਂ ਦੀ ਕਾਰ ਬੇਕਾਬੂ ਹੋ ਕੇ ਫਤਿਹਪੁਰ ਕਲਸੀਆ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ‘ਚ 8 ਸਾਲਾ ਬੱਚੇ ਸਮੇਤ 4 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 16 ਸਾਲਾ ਲੜਕੀ ਸਮੇਤ […]

ਲੋਕ ਸਭਾ ਚੋਣਾਂ: ਸਹਾਰਨਪੁਰ ਸੀਟ ‘ਤੇ ਸਭ ਤੋਂ ਵੱਧ ਵੋਟਿੰਗ ਦਰਜ, ਮਣੀਪੁਰ ਦੇ ਕਈ ਬੂਥਾਂ ‘ਤੇ ਪੋਲਿੰਗ ਰੋਕੀ

Lok Sabha Elections

ਚੰਡੀਗੜ੍ਹ, 19 ਅਪ੍ਰੈਲ 2024: ਲੋਕ ਸਭਾ ਚੋਣਾਂ (Lok Sabha Elections) ਦੇ ਪਹਿਲੇ ਪੜਾਅ ‘ਚ ਅੱਜ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਕੁੱਲ ਸੰਸਦੀ ਹਲਕਿਆਂ ਵਿੱਚੋਂ 19 ਫੀਸਦੀ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। 44 ਦਿਨਾਂ ਦੀ ਲੋਕਤੰਤਰ ਯਾਤਰਾ 1 ਜੂਨ ਤੱਕ ਜਾਰੀ ਰਹੇਗੀ। ਨਤੀਜੇ 4 ਜੂਨ ਨੂੰ […]

ਸਹਾਰਨਪੁਰ ‘ਚ CM ਯੋਗੀ ਆਦਿਤਿਆਨਾਥ ਨੇ PM ਮੋਦੀ ਦਾ ਕੀਤਾ ਸਵਾਗਤ, ਕਿਹਾ- ਭਾਜਪਾ ‘ਤੇ ਲੋਕਾਂ ਦਾ ਭਰੋਸਾ ਵਧਿਆ

CM Yogi Adityanath

ਚੰਡੀਗੜ੍ਹ, 06 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅੱਜ ਸਹਾਰਨਪੁਰ ਵਿੱਚ ਇੱਕ ਰੈਲੀ ਕੀਤੀ | ਇਸ ਦੇ ਨਾਲ ਹੀ ਜਦੋਂ ਪੀਐਮ ਮੋਦੀ ਸਹਾਰਨਪੁਰ ਪਹੁੰਚੇ ਤਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਾਲ 3 ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਹਨ। ਇਨ੍ਹਾਂ […]

ਭਾਜਪਾ ਰਾਜਨੀਤੀ ‘ਤੇ ਨਹੀਂ, ਰਾਸ਼ਟਰੀ ਨੀਤੀ ‘ਤੇ ਚੱਲਦੀ ਹੈ: PM ਨਰਿੰਦਰ ਮੋਦੀ

PM Narendra Modi

ਚੰਡੀਗੜ੍ਹ, 06 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅੱਜ ਸਹਾਰਨਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ | ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਨਾਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਰਾਜਨੀਤੀ ‘ਤੇ ਨਹੀਂ, ਰਾਸ਼ਟਰੀ ਨੀਤੀ ‘ਤੇ ਚੱਲਦੀ ਹੈ। ਅਸੀਂ ਦੇਸ਼ ਨੂੰ ਝੁਕਣ ਨਹੀਂ […]

Kanpur Violence: ਕਾਨਪੁਰ ‘ਚ ਫਿਰ ਭੜਕੀ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਕੀਤਾ ਪਥਰਾਵ

Kanpur

ਚੰਡੀਗ੍ਹੜ 10 ਜੂਨ 2022: ਕਾਨਪੁਰ (Kanpur) ‘ਚ 3 ਜੂਨ ਪੈਗੰਬਰ ਮੁਹੰਮਦ ‘ਤੇ ਵਿਵਾਦਤ ਟਿੱਪਣੀ ਨੂੰ ਲੈ ਕੇ ਹਿੰਸਾ ਭੜਕ ਉੱਠੀ ਸੀ | ਜਿਸ ਦੌਰਾਨ ਪਥਰਾਵ ਵੀ ਹੋਇਆ | ਇਸਦੇ ਨਾਲ ਹੀ ਕਾਨਪੁਰ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਪਹਿਲੀ ਨਮਾਜ਼ ਅਦਾ ਕੀਤੀ ਗਈ ਜਿਸਤੋਂ ਬਾਅਦ ਹਿੰਸਾ ਫਿਰ ਭੜਕ ਉੱਠੀ । ਦੱਸਿਆ ਜਾ ਰਿਹਾ ਹੈ ਕਿ ਨਮਾਜ਼ […]

ਸਹਾਰਨਪੁਰ ਤੋਂ ਦਿੱਲੀ ਜਾ ਰਹੀ ਯਾਤਰੀ ਰੇਲਗੱਡੀ ‘ਚ ਅਚਾਨਕ ਲੱਗੀ ਅੱਗ

ਸਹਾਰਨਪੁਰ ਤੋਂ ਦਿੱਲੀ

ਚੰਡੀਗੜ੍ਹ 05 ਮਾਰਚ 2022: ਮੇਰਠ ਦੇ ਦੌਰਾਲਾ ਸਟੇਸ਼ਨ ‘ਤੇ ਸਹਾਰਨਪੁਰ ਤੋਂ ਦਿੱਲੀ ਜਾ ਰਹੀ ਇਕ ਯਾਤਰੀ ਰੇਲਗੱਡੀ ‘ਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਰੇਲਗੱਡੀ ਦੋ ਡੱਬੇ ਅੱਗ ਦੀ ਲਪੇਟ ਆ ਗਏ। ਇਸ ਘਟਨਾ ਦੌਰਾਨ ਹਫੜਾ-ਦਫੜੀ ਮੱਚ ਗਈ।ਹਾਲਾਂਕਿ ਜਿਸ ਕੋਚ ‘ਚ ਅੱਗ ਲੱਗ ਗਈ, ਉਸਦੇ ਸਾਰੇ ਯਾਤਰੀਆਂ ਤੁਰੰਤ ਬਾਹਰ ਨਿਕਲ ਗਏ। ਮੌਕੇ ‘ਤੇ ਪਹੁੰਚੇ ਫਾਇਰ […]

ਉੱਤਰ ਪ੍ਰਦੇਸ਼ ‘ਚ ਭਾਜਪਾ ਸਰਕਾਰ ਦਾ ਆਉਣਾ ਬਹੁਤ ਜਰੂਰੀ : ਪੀਐੱਮ ਮੋਦੀ

ਉੱਤਰ ਪ੍ਰਦੇਸ਼

ਚੰਡੀਗੜ੍ਹ 10 ਫਰਵਰੀ 2022: ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਚੋਣ ਰੈਲੀ ਕੀਤੀ ਇਸ ਦੌਰਾਨ ਪੀ ਐੱਮ ਮੋਦੀ ਵਲੋਂ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਵਿਕਾਸ ਕਾਰਜ ਡਬਲ ਇੰਜਣ ਵਾਲੀ ਸਰਕਾਰ ਕਰ ਰਹੀ ਹੈ, ਉਸ ਨੂੰ ਜਾਰੀ ਰੱਖਣ ਲਈ ਯੂ.ਪੀ ਦੀ ਸਰਕਾਰ […]