July 2, 2024 7:05 pm

NEET: ਕਾਂਗਰਸ ਆਗੂ ਰਾਹੁਲ ਗਾਂਧੀ ਨੇ NEET ਮੁੱਦੇ ‘ਤੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ

NEET

ਚੰਡੀਗੜ੍ਹ, 2 ਜੁਲਾਈ 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਨੀਟ (NEET) ਪ੍ਰੀਖਿਆ ਮੁੱਦੇ ‘ਤੇ ਚਰਚਾ ਕਰਵਾਉਣ ਦੀ ਬੇਨਤੀ ਕੀਤੀ ਹੈ | ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਹਿੱਤ ‘ਚ NEET ਮੁੱਦੇ ‘ਤੇ ਚਰਚਾ ਕਰਨਾ ਉਚਿਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸਦਾ ਮਕਸਦ […]

Rahul Gandhi: ਰਾਹੁਲ ਗਾਂਧੀ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ, ਭਾਸਣ ਤੋਂ ਟਿੱਪਣੀਆਂ ਨੂੰ ਹਟਾਉਣ ਦਾ ਕੀਤਾ ਵਿਰੋਧ

Rahul Gandhi

ਚੰਡੀਗੜ੍ਹ, 2 ਜੁਲਾਈ 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Rahul Gandhi) ਨੇ ਲੋਕ ਸਭਾ ਦੇ ਸਪੀਕਰ ਨੂੰ ਉਨ੍ਹਾਂ ਦੇ ਭਾਸਣ ਤੋਂ ਕੁਝ ਟਿੱਪਣੀਆਂ ਨੂੰ ਹਟਾਉਣ ਦੇ ਮਾਮਲੇ ‘ਚ ਚਿੱਠੀ ਲਿਖੀ ਹੈ | ਰਾਹੁਲ ਗਾਂਧੀ ਨੇ ਉਨ੍ਹਾਂ ਦੇ ਭਾਸਣ ਦੇ ਕੁਝ ਹਿੱਸਿਆਂ ਨੂੰ ਹਟਾਉਣਾ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ ਦੱਸਿਆ ਹੈ ਅਤੇ ਨੂੰ ਮੁੜ […]

1990 ‘ਚ ਜੰਮੂ-ਕਸ਼ਮੀਰ ‘ਚ ਲੱਖਾਂ ਕਸ਼ਮੀਰੀ ਪੰਡਤਾਂ ਦਾ ਉਜਾੜਾ ਕਾਂਗਰਸ ਦੀਆਂ ਗਲਤੀ ਕਾਰਨ ਹੋਇਆ: ਤਰੁਣ ਚੁੱਘ

Tarun Chugh

ਚੰਡੀਗੜ੍ਹ, 2 ਜੁਲਾਈ 2024: ਬੀਤੇ ਦਿਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਦਿੱਤੇ ਭਾਸ਼ਣ ਦੀ ਭਾਜਪਾ ਨੇ ਆਲੋਚਨਾ ਕੀਤੀ ਹੈ | ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਭਾਸ਼ਣ ਲਈ ਭਾਰਤ ਅਤੇ ਦੁਨੀਆ ‘ਚ ਬੈਠੇ ਭਾਰਤੀਆਂ ਤੋਂ ਮੁਆਫ਼ੀ ਮੰਗਣੀ […]

Rahul Gandhi: ਰਾਹੁਲ ਗਾਂਧੀ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਨੂੰ ਲੋਕ ਸਭਾ ਦੇ ਰਿਕਾਰਡ ਤੋਂ ਹਟਾਇਆ

Rahul Gandhi

ਚੰਡੀਗੜ੍ਹ, 02 ਜੁਲਾਈ 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Rahul Gandhi) ਵੱਲੋਂ ਬੀਤੇ ਦਿਨ ਲੋਕ ਸਭਾ ‘ਚ ਕੀਤੀਆਂ ਕੁਝ ਟਿੱਪਣੀਆਂ ਰਿਕਾਰਡ ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ‘ਚ ਭਾਜਪਾ ‘ਤੇ ਕਈ ਦੋਸ਼ ਲਾਏ ਸਨ | ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਹਿੰਸਾ ਕਰਦੀ ਹੈ ਅਤੇ ਭਾਜਪਾ ਪੂਰਾ […]

Lok Sabha ਕਾਂਗਰਸ ਆਗੂ ਰਾਹੁਲ ਗਾਂਧੀ ਨੇ PM ਨਰਿੰਦਰ ਮੋਦੀ ਨੂੰ ਦਿੱਤੀ ਚੁਣੌਤੀ, ਜਾਣੋ ਪੂਰਾ ਮਾਮਲਾ

Rahul Gandhi

ਚੰਡੀਗੜ੍ਹ, 01 ਜੁਲਾਈ 2024: ਲੋਕ ਸਭਾ ‘ਚ ਭਾਜਪਾ ‘ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi)  ਨੇ ਕਿਹਾ ਕਿ ਭਜਾਪ ਨੇ ਦੇਸ਼ ਦੇ ਹਰ ਵਿਅਕਤੀ ਨੂੰ ਡਰ ਦਾ ਪੈਕੇਜ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸਰਕਾਰ ਨੇ ਨੀਟ ਨੂੰ ਇੱਕ ਪੇਸ਼ੇਵਰ ਯੋਜਨਾ ਨੂੰ ਵਪਾਰਕ ਯੋਜਨਾ ‘ਚ ਬਦਲ ਦਿੱਤਾ ਹੈ ਅਤੇ […]

Amit Shah: ਰਾਹੁਲ ਗਾਂਧੀ ‘ਤੇ ਭੜਕੇ ਅਮਿਤ ਸ਼ਾਹ, ਕਿਹਾ-” ਪੂਰੇ ਹਿੰਦੂ ਭਾਈਚਾਰੇ ਨੂੰ ਹਿੰਸਾ ਨਾਲ ਜੋੜਨਾ ਸਹੀ ਨਹੀਂ”

Amit Shah

ਚੰਡੀਗੜ੍ਹ, 01 ਜੁਲਾਈ 2024: ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਰਾਹੁਲ ਗਾਂਧੀ ਦੇ ਹਿੰਦੂਆਂ ‘ਤੇ ਦਿੱਤੇ ਬਿਆਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਤਿੱਖਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦਾ ਕਹਿਣਾ ਹੈ […]

Lok Sabha: ਰਾਹੁਲ ਗਾਂਧੀ ਵੱਲੋਂ ਹਿੰਦੂ ਧਰਮ ‘ਤੇ ਦਿੱਤੇ ਬਿਆਨ ‘ਤੇ ਲੋਕ ਸਭਾ ‘ਚ ਭਾਰੀ ਹੰਗਾਮਾ

Rahul Gandhi

ਚੰਡੀਗੜ੍ਹ, 01 ਜੁਲਾਈ 2024: ਸੰਸਦ ਦੇ ਅੱਜ ਛੇਵੇਂ ਦਿਨ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ | ਇਸ ਦੌਰਾਨ ਦੁਪਹਿਰ ਤੋਂ ਬਾਅਦ ਸ਼ੁਰੂ ਹੋਈ ਕਾਰਵਾਈ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਸੰਸਦ ‘ਚ ਭਗਵਾਨ ਸ਼ਿਵ ਦੀ ਤਸਵੀਰ ਦਿਖਾ ਕੇ ਕਿਹਾ ਕਿ ਹਿੰਦੂ ਧਰਮ ਹਿੰਸਾ ਨਹੀਂ ਫੈਲਾਉਂਦਾ, ਉਨ੍ਹਾਂ ਕਿਹਾ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਹਿੰਸਾ ਦਾ […]

Lok Sabha: ਵਿਰੋਧੀ ਧਿਰ ਸਰਕਾਰ ਦਾ ਸਾਥ ਦੇਣ ਲਈ ਤਿਆਰ, ਪਰ ਸਾਡੀ ਗੱਲ ਸੁਣਨੀ ਪਵੇਗੀ: ਰਾਹੁਲ ਗਾਂਧੀ

Rahul Gandhi

ਚੰਡੀਗੜ੍ਹ, 26 ਜੂਨ 2024: 18ਵੀਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਚੁਣੇ ਗਏ ਹਨ। ਬਿਰਲਾ ਲੋਕ ਸਭਾ ‘ਚ ਆਵਾਜ਼ੀ ਵੋਟ ਰਾਹੀਂ ਲਗਾਤਾਰ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ। ਸੀ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਨ ‘ਤੇ ਵਿਰੋਧੀ ਧਿਰ ਅਤੇ ਇੰਡੀਆ ਗੱਠਜੋੜ ਦੇ ਵੱਲੋਂ ਵਧਾਈ ਦਿੱਤੀ […]

Lok Sabha Session: ਓਮ ਬਿਰਲਾ ਦੂਜੀ ਵਾਰ ਬਣੇ ਲੋਕ ਸਭਾ ਦੇ ਸਪੀਕਰ

Om Birla

ਚੰਡੀਗੜ੍ਹ, 26 ਜੂਨ 2024: ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ (Om Birla) ਦੂਜੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ। ਸੰਸਦ ‘ਚ ਓਮ ਬਿਰਲਾ ਨੂੰ ਆਵਾਜ਼ੀ ਵੋਟ ਨਾਲ ਸਪੀਕਰ ਚੁਣਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਵਾਇਤ ਅਨੁਸਾਰ ਨਵੇਂ ਸਪੀਕਰ ਓਮ ਬਿਰਲਾ ਨੂੰ ਸੀਟ […]

Lok Sabha: ਓਮ ਬਿਰਲਾ ਮੁੜ ਬਣ ਸਕਦੇ ਹਨ ਲੋਕ ਸਭਾ ਸਪੀਕਰ, ਵਿਰੋਧੀ ਧਿਰ ਨੇ ਰੱਖੀ ਇਹ ਮੰਗ

Om Birla

ਚੰਡੀਗੜ੍ਹ, 25 ਜੂਨ 2024: ਸੰਸਦ ਦੇ ਇਜਲਾਸ ਦਾ ਅੱਜ ਦੂਜਾ ਦਿਨ ਹੈ, ਇਸਦੇ ਨਾਲ ਹੀ ਓਮ ਬਿਰਲਾ (Om Birla) ਨੂੰ ਮੁੜ ਤੋਂ ਲੋਕ ਸਭਾ ਸਪੀਕਰ ਬਣ ਸਕਦੇ ਹਨ | ਐਨਡੀਏ ਵੱਲੋਂ ਲੋਕ ਸਭਾ ਸਪੀਕਰ ਉਮੀਦਵਾਰ ਲਈ ਓਮ ਬਿਰਲਾ ਦੇ ਨਾਂ ਦਾ ਐਲਾਨ ਕਰ ਸਕਦੀ ਹੈ | ਦੂਜੇ ਪਾਸੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਕਹਿਣਾ […]