July 5, 2024 1:40 am

UP Election Result: ਰਾਏਬਰੇਲੀ ਸੀਟ ‘ਤੇ ਰਾਹੁਲ ਗਾਂਧੀ ਨੇ 76881 ਵੋਟਾਂ ਨਾਲ ਬਣਾਈ ਵੱਡੀ ਲੀਡ

Rahul Gandhi

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਐਨ.ਡੀ.ਏ. ਨੇ ਲੀਡ ਬਣਾਈ ਹੋਈ ਹੈ,ਹਾਲਾਂਕਿ ਇੰਡੀਆ ਗਠਜੋੜ ਵੀ ਮੁਕਾਬਲਾ ਦੇ ਰਿਹਾ ਹੈ। ਯੂਪੀ ਦੀ ਰਾਏਬਰੇਲੀ ਸੀਟ ‘ਤੇ ਰਾਹੁਲ ਗਾਂਧੀ (Rahul Gandhi) ਨੂੰ ਸਵੇਰ 11 ਵਜੇ ਤੱਕ 147935 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ ਭਜਾਪ ਦੇ ਉਮੀਦਵਾਰ ਤੋਂ 76881 ਵੋਟਾਂ ਨਾਲ ਅੱਗੇ ਹਨ |

Lok Sabha elections: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਏਬਰੇਲੀ ਸੀਟ ਤੋਂ ਨਾਮਜ਼ਦਗੀ ਕੀਤੀ ਦਾਖ਼ਲ

Rahul Gandhi

ਚੰਡੀਗੜ੍ਹ, 03 ਮਈ, 2024: ਲੋਕ ਸਭਾ ਚੋਣਾਂ ਲਈ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਰਾਏਬਰੇਲੀ ਸੀਟ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਅੱਜ ਸਵੇਰੇ ਹੀ ਕਾਂਗਰਸ ਨੇ ਅਮੇਠੀ ਅਤੇ ਰਾਏਬਰੇਲੀ ਦੀਆਂ ਸੀਟਾਂ ਦਾ ਐਲਾਨ ਕਰ ਦਿੱਤਾ। ਰਾਹੁਲ ਗਾਂਧੀ ਨੇ ਕਰੀਬ 2:15 ਵਜੇ ਕਲੈਕਟਰੇਟ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਾਹੁਲ ਦੇ ਨਾਲ ਕਾਂਗਰਸ ਪ੍ਰਧਾਨ ਮਲਿਕਾਰਜੁਨ […]

ਰਾਹੁਲ ਗਾਂਧੀ ਨੂੰ ਹਾਰ ਦੇ ਡਰ ਕਾਰਨ ਰਾਏਬਰੇਲੀ ਸੀਟ ਚੁਣਨੀ ਪਈ: PM ਮੋਦੀ

PM Modi

ਚੰਡੀਗੜ੍ਹ, 03 ਮਈ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਬਰਧਮਾਨ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਨੂੰ ਵੀ ਸੰਬੋਧਨ ਕੀਤਾ। ਇਸ ਰੈਲੀ ‘ਚ ਪੀਐਮ ਮੋਦੀ (PM Modi)  ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਜਨਤਾ ਦੀ ਸੇਵਾ ਕਰਨ ਲਈ ਪੈਦਾ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ […]

ਅਮੇਠੀ ਦੀ ਜਗ੍ਹਾ ਰਾਏਬਰੇਲੀ ਤੋਂ ਲੋਕ ਸਭਾ ਚੋਣ ਲੜਨਗੇ ਰਾਹੁਲ ਗਾਂਧੀ

Rahul Gandhi

ਚੰਡੀਗੜ੍ਹ, 03 ਮਈ 2024: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਹੁਣ ਰਾਏਬਰੇਲੀ ਤੋਂ ਚੋਣ ਲੜਨਗੇ, ਜਦਕਿ ਸੋਨੀਆ ਗਾਂਧੀ ਦੇ ਪ੍ਰਤੀਨਿਧੀ ਕਿਸ਼ੋਰੀ ਲਾਲ ਸ਼ਰਮਾ ਅਮੇਠੀ ਤੋਂ ਚੋਣ ਲੜਨਗੇ। ਅਮੇਠੀ ਅਤੇ ਰਾਏਬਰੇਲੀ ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਭੰਬਲਭੂਸਾ ਸ਼ੁੱਕਰਵਾਰ ਸਵੇਰੇ ਖਤਮ ਹੋ ਗਿਆ। ਪਾਰਟੀ ਦੇ ਜਨਰਲ ਸਕੱਤਰ […]

ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨ ਦੀ ਭੈਣ ਦੇ ਵਿਆਹ ‘ਚ ਭਰਾ ਦਾ ਫਰਜ਼ ਨਿਭਾਉਣ ਪਹੁੰਚੇ CRPF ਜਵਾਨ

l CRPF men arrived as the bride's brother

ਚੰਡੀਗੜ੍ਹ 15 ਦਸੰਬਰ 2021: ਸੋਸ਼ਲ ਮੀਡੀਆ ‘ਤੇ CRPF ਜਵਾਨਾਂ ਦਾ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ (Uttar Pardesh) ਦੇ ਰਾਏਬਰੇਲੀ ਵਿੱਚ ਇੱਕ ਵਿਆਹ ਵਿੱਚ ਸੀਆਰਪੀਐਫ ( CRPF ) ਦੇ ਕਈ ਜਵਾਨ ਲਾੜੀ ਦੇ ਭਰਾ ਦੇ ਰੂਪ ਵਿੱਚ ਪਹੁੰਚੇ, ਜਿਸ ਨੂੰ ਦੇਖ ਉੱਥੇ ਮੌਜੂਦ ਸਾਰੇ ਮਹਿਮਾਨ ਹੈਰਾਨ ਰਹਿ ਗਏ। ਸ਼ਹੀਦ ਦੀ […]