July 7, 2024 11:23 am

ਮੈਲਬੋਰਨ ਵਾਸੀਆਂ ਲਈ ਸਿਹਤ ਵਿਭਾਗ ਵੱਲੋਂ ਮੀਜ਼ਲ ਦੇ ਕੇਸ ਸਬੰਧੀ ਅਲਰਟ ਜਾਰੀ

Melbourne

ਆਸਟ੍ਰੇਲੀਆ, 21 ਮਾਰਚ 2024: ਦੱਖਣੀ-ਪੂਰਬੀ ਮੈਲਬੋਰਨ (Melbourne) ਦੇ ਰਿਹਾਇਸ਼ੀਆਂ ਨੂੰ ਸਿਹਤ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ, ਇਸਦੇ ਨਾਲ ਹੀ ਮੈਲਬੋਰਨ ਵਾਸੀਆਂ ਨੂੰ ਚੌਕਸ ਰਹਿਣ ਦੀ ਤਾਕੀਦ ਕੀਤੀ ਜਾ ਰਹੀ ਹੈ ਜਦੋਂ ਇੱਕ ਵਿਕਟੋਰੀਅਨ ਰਾਜ ਵਿੱਚ ਵਾਪਸ ਪਰਤੇ ਯਾਤਰੀ ਤੋਂ ਇਹ ਬਿਮਾਰੀ ਦੇ ਲੱਛਣ ਪਾਏ ਗਏ | ਇਹ ਚਿਤਾਵਨੀ ਮੀਜ਼ਲ (measles) ਦੇ ਕੇਸ ਸਬੰਧੀ ਦਿੱਤੀ […]

ਦੁਖਦਾਈ ਖ਼ਬਰ: ਮੈਲਬੋਰਨ ‘ਚ 2 ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਇਲਾਜ ਦੌਰਾਨ ਹੋਈ ਮੌਤ

Melbourne

ਆਸਟ੍ਰੇਲੀਆ, 05 ਫਰਵਰੀ 2024: ਆਸਟ੍ਰੇਲੀਆ ਦੇ ਮੈਲਬੋਰਨ (Melbourne) ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | 2 ਬੱਚਿਆਂ ਦੀ ਮਾਂ 30 ਸਾਲਾ ਹਰਜੀਤ ਕੌਰ ਦੀ ਆਪਰੇਸ਼ਨ ਤੋਂ ਬਾਅਦ ਅਚਾਨਕ ਮੌਤ ਗਈ | ਹਰਜੀਤ ਕੌਰ 2 ਬੱਚਿਆਂ ਦੀ ਮਾਂ ਆਪਣੇ ਪਤੀ ਨਾਲ ਮੈਲਬੋਰਨ ਵਿੱਚ ਬਹੁਤ ਵਧੀਆ ਜਿੰਦਗੀ ਬਿਤਾਅ ਰਹੀ ਸੀ। ਪਰ ਜਿੰਦਗੀ ਦੇ ਵਿੱਚ ਅਚਾਨਕ ਆਏ […]

ਅਦਾਲਤ ਨੇ ਪੰਜਾਬੀ ਨੌਜਵਾਨ ਦੀ ਮੌਤ ਦਾ ਕਾਰਨ ਬਣੇ ਮੈਲਬੋਰਨ ਦੇ ਨੌਜਵਾਨ ਨੂੰ 9 ਸਾਲ ਦੀ ਸ਼ਜਾ ਸੁਣਾਈ

Melbourne

ਆਸਟ੍ਰੇਲੀਆ, 03 ਫਰਵਰੀ 2024: ਮੈਲਬੋਰਨ (Melbourne) ਦੇ ਬਲਾ ਡਿਗਰ ਰੋਡ ‘ਤੇ 30 ਅਗਸਤ 2022 ਨੂੰ ਇੱਕ ਹਾਦਸਾ ਵਾਪਰਿਆ ਸੀ | ਇਸ ਭਿਆਨਕ ਹਾਦਸੇ ਵਿੱਚ ਨਿਵਰੈਵ ਸਿੰਘ ਦੀ ਮੌਤ ਹੋ ਗਈ ਸੀ, ਹੁਣ ਅਦਾਲਤ ਨੇ ਇਸ ਮਾਮਲੇ ਵਿੱਚ 25 ਸਾਲਾ ਨੌਜਵਾਨ ਕੋਰੀ ਕੋਮਪੋਰਟ ਨੂੰ 9 ਸਾਲ ਦੀ ਸ਼ਜਾ ਸੁਣਾਈ ਹੈ | ਦੱਸਿਆ ਜਾ ਰਿਹਾ ਹੈ ਕਿ […]

ਮੈਲਬੋਰਨ: ਪੰਜਾਬੀ ਨੌਜਵਾਨ ਨੂੰ ਚੋਰਾਂ ਨੇ ਨਦੀ ‘ਚ ਦਿੱਤਾ ਧੱਕਾ, ਪਾਣੀ ‘ਚ ਡੁੱਬਣ ਨਾਲ ਹੋਈ ਮੌਤ

Melbourne

ਆਸਟ੍ਰੇਲੀਆ, 31ਜਨਵਰੀ 2024: ਆਸਟ੍ਰੇਲੀਆ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੈਲਬੋਰਨ (Melbourne) ਦੇ ਪ੍ਰਿੰਸ ਵਾਰਫ 1, ਹੋਬਾਰਟ (ਤਸਮਾਨੀਆ) ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਿੱਚ ਪੰਜਾਬੀ ਨੌਜਵਾਨ ਦੀਪਇੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ। ਦੀਪਇੰਦਰਜੀਤ ਸਿੰਘ ਆਪਣੀ ਇੱਕ ਬੀਬੀ ਨਾਲ ਉੱਥੇ ਘੁੰਮਣ ਗਿਆ ਸੀ, ਜਦੋਂ […]

ਮੈਲਬਰਨ ‘ਚ ਚਾਰ ਹੋਰ ਪੰਜਾਬੀਆਂ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

Melbourne

ਚੰਡੀਗੜ੍ਹ, 25 ਜਨਵਰੀ 2024: ਮੈਲਬਰਨ (Melbourne) ‘ਚ ਚਾਰ ਹੋਰ ਪੰਜਾਬੀਆਂ ਦੇ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਫਿਲਿਪ ਆਈਲੈਂਡ ਦਾ ਫੋਰੈਸਟ ਗੁਫਾਵਾਂ ਬੀਚ ਬੀਤੀ ਸਿਖਰ ਦੁਪਿਹਰ ਭਾਰਤੀ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰ ਬੀਚ ‘ਤੇ ਆਨੰਦ ਮਾਣਨ ਗਏ ਸਨ, ਇਸ ਦੌਰਾਨ ਇਹ ਸਾਰੇ ਪਾਣੀ ਦੇ ਤੇਜ਼ ਵਹਾਅ ‘ਚ […]

ਮੈਲਬੋਰਨ ਦੇ ਪੰਜਾਬੀ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 11 ਮਹੀਨੇ ਦੇ ਬੱਚੇ ਦੀ ਪਾਣੀ ‘ਚ ਡੁੱਬਣ ਕਾਰਨ ਮੌਤ

Melbourne

ਚੰਡੀਗ੍ਹੜ, 18 ਜਨਵਰੀ 2024: ਆਸਟ੍ਰੇਲੀਆ ਦੇ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮੈਲਬੋਰਨ (Melbourne) ਦੇ ਪੇਕਨਹੇਮ ਵਿੱਚ ਰਹਿੰਦੇ ਪੰਜਾਬੀ ਪਰਿਵਾਰ ‘ਤੇ ਉਸ ਵੇਲੇ ਦੁੱਖ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦਾ 11 ਮਹੀਨੇ ਦੇ ਜੁਗਾਦ ਦੀ ਘਰ ਦੇ ਪਿਛਲੇ ਹਿੱਸੇ ਵਿੱਚ ਬਣੇ ਫਿਸ਼ ਟੈਂਕ ਵਿੱਚ ਡਿੱਗਣ ਕਾਰਨ ਮੌਤ ਹੋ ਗਈ | ਦੱਸਿਆ ਜਾ […]

ਮੈਲਬੌਰਨ: ਆਪਣੇ ਦੋਸਤਾਂ ਨਾਲ ਬੀਚ ‘ਤੇ ਛੁੱਟੀ ਮਨਾਉਣ ਗਏ ਹਰਿਆਣਾ ਦੇ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

Melbourne

ਮੈਲਬੌਰਨ, 16 ਜਨਵਰੀ 2024: ਮੈਲਬੌਰਨ (Melbourne) ‘ਚ ਆਪਣੇ ਦੋਸਤਾਂ ਨਾਲ ਬੀਚ ‘ਤੇ ਛੁੱਟੀ ਮਨਾਉਣ ਗਏ 27 ਸਾਲਾ ਸਾਹਿਲ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ | ਮ੍ਰਿਤਕ ਨੌਜਵਾਨ ਕ੍ਰੈਨਬੋਰਨ ਈਸਟ (Cranbourne East) ਦਾ ਰਹਿਣ ਵਾਲਾ ਸੀ | ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ (ਪਿੰਡ ਕੈਮਲਾ) ਦਾ ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ […]

ਆਸਟ੍ਰੇਲੀਆ ‘ਚ ਟਰੱਕ ਨੇ ਸੜਕ ‘ਤੇ ਪੰਜਾਬੀ ਨੌਜਵਾਨ ਨੂੰ ਮਾਰੀ ਫੇਟ, ਮੌਕੇ ‘ਤੇ ਹੋਈ ਮੌਤ

Road accident

ਆਸਟ੍ਰੇਲੀਆ , 21 ਦਸੰਬਰ 2023: ਆਸਟ੍ਰੇਲੀਆ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਮੈਲਬਰਨ ‘ਚ ਇੱਕ ਸੜਕ ਹਾਦਸੇ (Road accident) ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਬਿਕਰਮਜੀਤ ਸਿੰਘ ਉਮਰ 23 ਸਾਲ ਵਜੋਂ ਹੋਈ ਹੈ। ਦਰਅਸਲ ਬੀਤੀ 18 ਦਸੰਬਰ ਦੀ ਰਾਤ 11:30 ਵਜੇ ਜਦੋਂ ਬਿਕਰਮਜੀਤ ਸਿੰਘ ਜਿੰਮ ਤੋਂ ਪਰਤ ਰਿਹਾ […]

ਭਾਰਤੀ ਤੈਰਾਕ ਚਾਹਤ ਅਰੋੜਾ ਨੇ ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ‘ਚ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ

Chahat Arora

ਚੰਡੀਗੜ੍ਹ 17 ਦਸੰਬਰ 2022: ਭਾਰਤੀ ਤੈਰਾਕ ਚਾਹਤ ਅਰੋੜਾ (Chahat Arora) ਨੇ ਅੱਜ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ FINA ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ (FINA World Swimming Championships) 50 ਮੀਟਰ ਬ੍ਰੈਸਟ ਸਟ੍ਰੋਕ ਹੀਟਸ ਵਿੱਚ ਹਿੱਸਾ ਲਿਆ। ਇਸ ਦੌਰਾਨ ਚਾਹਤ ਨੇ 50 ਮੀਟਰ ਬ੍ਰੈਸਟ ਸਟ੍ਰੋਕ ਸ਼ਾਰਟ ਕੋਰਸ ਵਿੱਚ ਸਰਵੋਤਮ ਭਾਰਤੀ ਪ੍ਰਦਰਸ਼ਨ ਅਤੇ 33.36 ਸਕਿੰਟ ਦੇ ਆਪਣੇ ਪੁਰਾਣੇ ਰਿਕਾਰਡ ਨੂੰ […]

IND vs BAN: ਬੰਗਲਾਦੇਸ਼ ਵਲੋਂ ਭਾਰਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਭਾਰਤ ਲਈ ਜਿੱਤ ਜਰੂਰੀ

T20 World Cup

ਚੰਡੀਗੜ੍ਹ 02 ਨਵੰਬਰ 2022: (IND vs BAN T20) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਵਿਸ਼ਵ ਕੱਪ (T20 World Cup) ਦਾ 35ਵਾਂ ਮੈਚ ਐਡੀਲੇਡ ‘ਚ ਖੇਡਿਆ ਜਾਵੇਗਾ | ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਅਤੇ ਨੀਦਰਲੈਂਡ ਖਿਲਾਫ ਜਿੱਤਾਂ ਤੋਂ ਬਾਅਦ ਭਾਰਤ ਦੀ ਨਜ਼ਰ ਤੀਜੀ ਜਿੱਤ ‘ਤੇ […]