July 7, 2024 3:21 pm

PBKS vs RR: ਧਰਮਸ਼ਾਲਾ ‘ਚ ਦੌੜਾਂ ਦੀ ਲੱਗੇਗੀ ਝੜੀ ਜਾਂ ਡਿੱਗਣਗੇ ਵਿਕਟ, ਜਾਣੋ ਪਿੱਚ ਅਤੇ ਮੌਸਮ ਦਾ ਹਾਲ?

PBKS vs RR

ਚੰਡੀਗੜ੍ਹ, 19 ਮਈ, 2023: 2023 ਆਈਪੀਐਲ 2023 ਦਾ 66ਵਾਂ ਮੈਚ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ (PBKS vs RR) ਵਿਚਕਾਰ 19 ਮਈ ਨੂੰ ਐਚਪੀਸੀਏ ਸਟੇਡੀਅਮ ਧਰਮਸ਼ਾਲਾ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਣਾ ਹੈ।ਜੇਕਰ ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ (PBKS vs RR) ਵਿਚਾਲੇ ਖੇਡੇ ਗਏ ਮੈਚ ਦੇ ਮੌਸਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਧਰਮਸ਼ਾਲਾ […]

SRH vs RCB: ਪਲੇਆਫ ਦੀ ਦੌੜ ‘ਚ ਬਣੇ ਰਹਿਣ ਲਈ ਬੈਂਗਲੁਰੂ ਦਾ ਹੈਦਰਾਬਾਦ ਨਾਲ ਲੜੋ ਜਾਂ ਮਰੋ ਦਾ ਮੁਕਾਬਲਾ

SRH vs RCB

ਚੰਡੀਗੜ੍ਹ, 18 ਮਈ 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਲੀਗ ਪੜਾਅ ਦਾ 65ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਖੇਡਿਆ ਜਾਵੇਗਾ। ਟਾਸ ਜਲਦੀ ਹੀ ਹੋਵੇਗਾ। ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਹੈਦਰਾਬਾਦ ਦੀ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਇਸ […]

MI vs GT: ਗੁਜਰਾਤ ਟਾਈਟਨਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਦੋਵਾਂ ਟੀਮਾਂ ‘ਚ ਕੋਈ ਬਦਲਾਅ ਨਹੀਂ

Gujarat Titans

ਚੰਡੀਗੜ੍ਹ, 12 ਮਈ 2023: (MI vs GT) ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੀਜ਼ਨ ਦਾ 57ਵਾਂ ਮੈਚ ਮੁੰਬਈ ਇੰਡੀਅਨਜ਼ (MI) ਅਤੇ ਗੁਜਰਾਤ ਟਾਈਟਨਸ (Gujarat Titans) ਵਿਚਾਲੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। […]

DC vs RCB: ਦਿੱਲੀ ਦੇ ਸਾਹਮਣੇ ਬੈਂਗਲੁਰੂ ਦੀ ਚੁਣੌਤੀ, ਦਿੱਲੀ ਨੂੰ ਹਰ ਹਾਲ ‘ਚ ਜਿੱਤਣਾ ਪਵੇਗਾ ਮੁਕਾਬਲਾ

DC vs RCB

ਚੰਡੀਗੜ੍ਹ, 06 ਮਈ 2023: (DC vs RCB) ਦਿੱਲੀ ਕੈਪੀਟਲਸ ਸ਼ਨੀਵਾਰ ਨੂੰ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ‘ਚ ਕਰੋ ਜਾਂ ਮਰੋ ਦੇ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਾਹਮਣਾ ਕਰਨਗੇ ਤਾਂ ਉਨ੍ਹਾਂ ਦੇ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਹੋਣਗੀਆਂ। ਇੱਕ ਆਪਣੀ ਬੱਲੇਬਾਜ਼ੀ ਤੋਂ ਉਭਰਨ ਲਈ ਅਤੇ ਦੂਜਾ ਵਿਰਾਟ ਕੋਹਲੀ ਫੈਕਟਰ ਨਾਲ ਨਜਿੱਠਣ ਲਈ। ਵਿਰਾਟ ਕੋਹਲੀ ਖੁਦ […]

LSG vs CSK: ਲਖਨਊ ਤੇ ਚੇਨਈ ਦੇ ਮੁਕਾਬਲੇ ‘ਚ ਬਾਰਿਸ਼ ਬਣੀ ਅੜਿੱਕਾ, ਮੈਚ ਰੱਦ ਹੋਣ ਦਾ ਖ਼ਤਰਾ

LSG vs CSK

ਚੰਡੀਗੜ੍ਹ, 03 ਮਈ 2023: (LSG vs CSK) ਬਾਰਿਸ਼ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਹੁਣ ਹਲਕੀ ਬਾਰਿਸ਼ ਕਾਰਨ ਮੈਚ ਨੂੰ ਫਿਰ ਰੋਕ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 19.2 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਅਰਧ ਸੈਂਕੜਾ ਲਗਾ ਕੇ ਖੇਡ ਰਹੇ ਹਨ। ਜੇਕਰ ਬਾਰਿਸ਼ ਕਾਰਨ ਹੋਰ ਸਮਾਂ […]

ਲਖਨਊ ਨੂੰ ਵੱਡਾ ਝਟਕਾ, ਕਪਤਾਨ ਕੇ.ਐੱਲ ਰਾਹੁਲ ਤੇ ਉਨਾਦਕਟ IPL ਤੋਂ ਬਾਹਰ, WTC ਫਾਈਨਲ ‘ਚ ਖੇਡਣ ‘ਤੇ ਵੀ ਸ਼ੰਕਾ

KL Rahul

ਚੰਡੀਗੜ੍ਹ, 03 ਮਈ 2023: ਲਖਨਊ ਸੁਪਰ ਜਾਇੰਟਸ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਮੈਚ ਤੋਂ ਵੱਡਾ ਝਟਕਾ ਲੱਗਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਕੇ.ਐਲ ਰਾਹੁਲ (KL Rahul) ਹੁਣ ਇਸ ਸੀਜ਼ਨ ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਪਿਛਲੇ ਮੈਚ ‘ਚ ਫੀਲਡਿੰਗ ਕਰਦੇ ਸਮੇਂ ਰਾਹੁਲ ਦੀ ਲੱਤ ਦੀਆਂ ਮਾਸਪੇਸ਼ੀਆਂ ‘ਚ ਖਿਚਾਅ […]

IPL 2023: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਬਹਿਸ ਕਰਨਾ ਪਿਆ ਮਹਿੰਗਾ, BCCI ਨੇ ਲਗਾਇਆ 100% ਮੈਚ ਫੀਸ ਦਾ ਜ਼ੁਰਮਾਨਾ

Virat Kohli

ਚੰਡੀਗੜ੍ਹ, 02 ਮਈ 2023: ਲਖਨਊ ‘ਚ IPL ਮੈਚ ‘ਚ ਵਿਰਾਟ ਕੋਹਲੀ (Virat Kohli) ਅਤੇ ਗੌਤਮ ਗੰਭੀਰ ਦੀ ਤਕਰਾਰ ਇਕ ਵਾਰ ਫਿਰ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਮੈਦਾਨ ਵਿੱਚ 5 ਮਿੰਟ ਤੱਕ ਗਰਮਾ-ਗਰਮ ਬਹਿਸ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਐਲਐਸਜੀ ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ […]

PBKS vs LSG: ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਟੀਮ ‘ਚ ਸ਼ਿਖਰ ਧਵਨ ਦੀ ਵਾਪਸੀ

PBKS vs LSG

ਚੰਡੀਗੜ੍ਹ, 28 ਅਪ੍ਰੈਲ 2023: (PBKS vs LSG) ਪੰਜਾਬ ਕਿੰਗਜ਼ (PBKS) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (IPL) ਦਾ 38ਵਾਂ ਮੈਚ PCA IS ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਸ਼ਾਮ 7:30 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਨੇ ਲਖਨਊ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ ‘ਚ ਪੰਜਾਬ ਦੇ […]

LSG Vs GT: ਕੇ.ਐਲ ਰਾਹੁਲ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣੇ

KL Rahul

ਚੰਡੀਗੜ੍ਹ, 22 ਅਪ੍ਰੈਲ 2023: (LSG Vs GT) ਲਖਨਊ ਦੇ ਕਪਤਾਨ ਕੇ.ਐਲ ਰਾਹੁਲ (KL Rahul) ਨੇ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਖੇਡੇ ਜਾ ਰਹੇ ਮੈਚ ਵਿੱਚ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਹ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਰਾਹੁਲ ਨੇ ਇਸ ਮਾਮਲੇ ‘ਚ ਵਿਰਾਟ ਕੋਹਲੀ ਨੂੰ […]

CSK vs SRH: ਸਨਰਾਈਜ਼ਰਸ ਹੈਦਰਾਬਾਦ ਸਾਹਮਣੇ ਚੇਨਈ ਸੁਪਰ ਕਿੰਗਜ਼ ਦੀ ਚੁਣੌਤੀ, ਜਾਣੋ ਸੰਭਾਵਿਤ ਪਲੇਇੰਗ-11

Chennai Super Kings

ਚੰਡੀਗੜ੍ਹ, 21 ਅਪ੍ਰੈਲ 2023: (CSK vs SRH) ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਦੀ ਟੀਮ ਆਈਪੀਐਲ ਦੇ 29ਵੇਂ ਮੈਚ ਵਿੱਚ ਸ਼ੁੱਕਰਵਾਰ (21 ਅਪ੍ਰੈਲ) ਨੂੰ ਚੇਨਈ ਸੁਪਰ ਕਿੰਗਜ਼ ਦੇ ਚੇਪੌਕ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਹੈਦਰਾਬਾਦ ਦੀ ਟੀਮ ਹੁਣ ਤੱਕ ਆਪਣੇ ਘਰੇਲੂ ਮੈਦਾਨ ‘ਤੇ ਚੇਨਈ ਨੂੰ ਹਰਾ ਨਹੀਂ ਸਕੀ ਹੈ। ਉਸ ਦੀ ਨਜ਼ਰ ਚੇਪੌਕ ‘ਚ ਪਹਿਲੀ […]