July 5, 2024 1:29 am

ISRO ਵੱਲੋਂ ਆਦਿਤਿਆ ਐਲ-1 ਸੈਟੇਲਾਈਟ ‘ਤੇ ਮੈਗਨੇਟੋਮੀਟਰ ਬੂਮ ਸਫਲਤਾਪੂਰਵਕ ਤਾਇਨਾਤ

ISRO

ਚੰਡੀਗੜ੍ਹ, 26 ਜਨਵਰੀ 2024: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਆਦਿਤਿਆ ਐਲ-1 ਸੈਟੇਲਾਈਟ ‘ਤੇ ਮੈਗਨੇਟੋਮੀਟਰ ਬੂਮ ਨੂੰ ਸਫਲਤਾਪੂਰਵਕ ਤਾਇਨਾਤ ਕੀਤਾ ਹੈ। ਇਸਦਾ ਉਦੇਸ਼ ਸਪੇਸ ਵਿੱਚ ਘੱਟ ਤੀਬਰਤਾ ਵਾਲੇ ਅੰਤਰ-ਗ੍ਰਹਿ ਚੁੰਬਕੀ ਖੇਤਰ ਨੂੰ ਮਾਪਣਾ ਹੈ। ਮੈਗਨੋਮੀਟਰ ਬੂਮ ਛੇ ਮੀਟਰ ਲੰਬਾ ਹੈ। ਇਸ ਨੂੰ 11 ਜਨਵਰੀ ਨੂੰ ਐਲ-1 ਪੁਆਇੰਟ ‘ਤੇ ਹੈਲੋ ਚੈਂਬਰ ਵਿੱਚ ਤਾਇਨਾਤ ਕੀਤਾ ਗਿਆ ਸੀ। […]

ਇਸਰੋ ਨੇ ਰਚਿਆ ਇਤਿਹਾਸ, ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 ‘ਤੇ ਪਹੁੰਚਿਆ ਆਦਿਤਿਆ ਐਲ-1

Aditya L-1

ਚੰਡੀਗੜ੍ਹ, 6 ਜਨਵਰੀ 2024: ਚੰਦਰਮਾ ‘ਤੇ ਉਤਰਨ ਤੋਂ ਬਾਅਦ ਭਾਰਤ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਸੂਰਜ ਮਿਸ਼ਨ ‘ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਦਿਤਿਆ ਐਲ-1 (Aditya L-1) ਨੇ ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 (L1) ‘ਤੇ ਪਹੁੰਚ ਕੇ ਇੱਕ ਰਿਕਾਰਡ ਹਾਸਲ ਕੀਤਾ ਹੈ। ਇਸ ਦੇ ਨਾਲ, ਆਦਿਤਿਆ-ਐਲ1 ਨੂੰ ਇਸ ਦੇ ਅੰਤਿਮ ਪੰਧ ਵਿੱਚ ਸਥਾਪਿਤ […]

Mission Gaganyaan: ਇਸਰੋ ਵੱਲੋਂ ਯਾਤਰੀਆਂ ਨੂੰ ਪੁਲਾੜ ‘ਚ ਭੇਜਣ ਦੀਆਂ ਕੋਸ਼ਿਸ਼ਾਂ ਤੇਜ਼, ਪਹਿਲੀ ਮਾਨਵ ਰਹਿਤ ਉਡਾਣ ਦਾ ਪ੍ਰੀਖਣ ਛੇਤੀ ਹੋਵੇਗਾ ਸ਼ੁਰੂ

space

ਚੰਡੀਗੜ੍ਹ, 07 ਅਕਤੂਬਰ 2023: ਚੰਦਰਮਾ ‘ਤੇ ਭਾਰਤ ਦੇ ਸਫਲ ਲੈਂਡਿੰਗ ਤੋਂ ਬਾਅਦ ਹੁਣ ਯਾਤਰੀਆਂ ਨੂੰ ਪੁਲਾੜ (space) ‘ਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਗਗਨਯਾਨ ਮਿਸ਼ਨ ਲਈ ਮਾਨਵ ਰਹਿਤ ਉਡਾਣ ਦਾ ਪ੍ਰੀਖਣ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਲਗਭਗ 900 ਕਰੋੜ ਰੁਪਏ ਦੀ ਲਾਗਤ ਵਾਲੇ […]

ਚੰਦਰਮਾ ਦੀ ਸਤ੍ਹਾ ‘ਤੇ ਰੋਵਰ ਨੇ ਕਿੰਨੀ ਦੂਰੀ ਕੀਤੀ ਤੈਅ, ISRO ਨੇ ਦਿੱਤੀ ਵੱਡੀ ਅਪਡੇਟ

ISRO

ਚੰਡੀਗੜ੍ਹ, 25 ਅਗਸਤ 2023: ਇਸਰੋ ਨੇ ਚੰਦਰਯਾਨ-3 ਨੂੰ ਲੈ ਕੇ ਇਕ ਵਾਰ ਫਿਰ ਵੱਡਾ ਅਪਡੇਟ ਦਿੱਤਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਕਿਹਾ ਕਿ ਰੋਵਰ ਨੇ ਚੰਦਰਮਾ ਦੀ ਸਤ੍ਹਾ ‘ਤੇ ਕਰੀਬ 8 ਮੀਟਰ ਦੀ ਦੂਰੀ ਤੈਅ ਕੀਤੀ ਹੈ। ਇਸਰੋ ਨੇ ਟਵੀਟ ਕਰਕੇ ਕਿਹਾ, ‘ਰੋਵਰ ਦੀਆਂ ਸਾਰੀਆਂ ਗਤੀਵਿਧੀਆਂ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ। […]

Chandrayaan-3: ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-3 ਲਾਂਚ

Chandrayaan-3

ਚੰਡੀਗੜ੍ਹ, 14 ਜੁਲਾਈ 2023: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਭਾਰਤ ਦਾ ਤੀਜਾ ਚੰਦਰ ਮਿਸ਼ਨ ‘ਚੰਦਰਯਾਨ-3’ (Chandrayaan-3) ਲਾਂਚ ਕੀਤਾ ਗਿਆ ਹੈ। ਚੰਦਰਯਾਨ-3 ਨੇ ਦੁਪਹਿਰ 2:35 ਵਜੇ ਚੰਦਰਮਾ ਵੱਲ ਉਡਾਣ ਭਰੀ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। 615 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ […]

Chandrayaan-3: ਇਸਰੋ 14 ਜੁਲਾਈ ਨੂੰ ਲਾਂਚ ਕਰੇਗਾ ਮਿਸ਼ਨ ਚੰਦਰਯਾਨ-3

Chandrayaan-3

ਚੰਡੀਗੜ੍ਹ, 06 ਜੁਲਾਈ 2023: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਮਿਸ਼ਨ ਚੰਦਰਯਾਨ-3 ਦੀ ਲਾਂਚ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਚੰਦਰਯਾਨ-3 (Chandrayaan-3) ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਏਜੰਸੀ ਨੇ 12 ਤੋਂ 19 ਜੁਲਾਈ ਦਰਮਿਆਨ ਤਾਰੀਖ਼ ਤੈਅ ਕੀਤੀ ਸੀ। ਚੰਦਰਯਾਨ-3 ਦਾ ਧਿਆਨ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ […]

ISRO 3 ਜੁਲਾਈ ਨੂੰ ਚੰਦਰਯਾਨ-3 ਲਾਂਚ ਕਰੇਗਾ, ਇਸਰੋ ਦੇ ਮੁਖੀ ਨੇ ਕਿਹਾ-ਇਤਿਹਾਸ ਰਚਾਂਗੇ

Chandrayaan-3

ਚੰਡੀਗੜ੍ਹ, 01 ਜੂਨ 2023: ਭਾਰਤ ਦਾ ਪੁਲਾੜ ਜਹਾਜ਼ ਚੰਦਰਮਾ ‘ਤੇ ਉਤਰਨ ਲਈ ਤਿਆਰ ਹੈ। ਇਸਰੋ 3 ਜੁਲਾਈ ਨੂੰ ਚੰਦਰਯਾਨ-3 (Chandrayaan-3) ਲਾਂਚ ਕਰੇਗਾ। ਇਸ ਦੇ ਮੱਦੇਨਜ਼ਰ ਰੂਸ ਨੇ ਮੂਨ ਲੈਂਡਰ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ ਤਾਂ ਜੋ ਚੰਦਰਯਾਨ-3 ਨੂੰ ਚੰਦਰਮਾ ‘ਤੇ ਉਤਰਨ ਦਾ ਮੌਕਾ ਮਿਲ ਸਕੇ।ਜੇਕਰ ਚੰਦਰਯਾਨ-3 ਦੀ ਲਾਂਚਿੰਗ ਸਫਲ ਹੋ ਜਾਂਦੀ ਹੈ ਤਾਂ ਭਾਰਤ […]

ਇਸਰੋ ਦਾ ਵੱਡਾ ਐਲਾਨ, ਚੰਦਰਯਾਨ-3 ਨੂੰ ਇਸ ਸਾਲ ਜੁਲਾਈ ‘ਚ ਕੀਤਾ ਜਾਵੇਗਾ ਲਾਂਚ

Chandrayaan-3

ਚੰਡੀਗੜ੍ਹ, 29 ਮਈ 2023: ਚੰਦਰਯਾਨ-3 (Chandrayaan-3) ਨੂੰ ਇਸ ਸਾਲ ਜੁਲਾਈ ‘ਚ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਸੋਮਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ () ਦੇ ਚੇਅਰਮੈਨ ਐਸ ਸੋਮਨਾਥ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੁਲਾੜ ਦੇ ਖੇਤਰ ਵਿੱਚ ਇਹ ਭਾਰਤ ਦੀ ਇੱਕ ਹੋਰ ਵੱਡੀ ਕਾਮਯਾਬੀ ਹੋਵੇਗੀ। ਇਸਰੋ ਦੇ ਵਿਗਿਆਨੀਆਂ ਨੇ ਓਡੀਸ਼ਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਦੇ […]

ISRO: ਇਸਰੋ ਨੇ ਸਿੰਗਾਪੁਰ ਦੇ ਦੋ ਸੈਟੇਲਾਈਟ TeleOS-2 ਅਤੇ Lumilite-4 ਕੀਤੇ ਲਾਂਚ

ISRO

ਚੰਡੀਗੜ੍ਹ, 22 ਅਪ੍ਰੈਲ 2023: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ਨੀਵਾਰ ਦੁਪਹਿਰ PSLV-C55 ਰਾਕੇਟ ਦੁਆਰਾ ਦੋ ਸਿੰਗਾਪੁਰ ਉਪਗ੍ਰਹਿ ਟੇਲੇਓਸ-2 (TeleOS-2) ਅਤੇ ਲਯੂਮਲਾਈਟ-4 (LumiLite-4) ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ । ਇਨ੍ਹਾਂ ਉਪਗ੍ਰਹਿਆਂ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਧਰਤੀ ਦੇ ਹੇਠਲੇ ਪੰਧ ਵਿੱਚ ਰੱਖਿਆ ਗਿਆ ਸੀ। POEM ਵੀ ਇਨ੍ਹਾਂ ਦੋਵਾਂ ਸੈਟੇਲਾਈਟਾਂ […]

Chandrayaan-3: ਇਸਰੋ ਨੇ ਚੰਦਰਯਾਨ-3 ਦੇ ਸੀਈ-20 ਕ੍ਰਾਇਓਜੇਨਿਕ ਇੰਜਣ ਦਾ ਕੀਤਾ ਸਫਲ ਪ੍ਰੀਖਣ

Chandrayaan-3

ਚੰਡੀਗੜ੍ਹ, 28 ਫਰਵਰੀ 2023: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਆਪਣੇ ਚੰਦਰਮਾ ਮਿਸ਼ਨ ਚੰਦਰਯਾਨ-3 (Chandrayaan-3) ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ ਲਈ ਲਾਂਚ ਵਾਹਨ ਦੇ ਸੀਈ-20 ਕ੍ਰਾਇਓਜੇਨਿਕ ਇੰਜਣ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ । ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੀਖਣ 24 ਫਰਵਰੀ ਨੂੰ ਤਮਿਲਨਾਡੂ ਦੇ ਮਹੇਂਦਰਗਿਰੀ ਸਥਿਤ […]