July 7, 2024 6:54 pm

ਰੇਲਵੇ ਨੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਕੱਸਿਆ ਸ਼ਿਕੰਜਾ, ਜ਼ੁਰਮਾਨੇ ਵਜੋਂ 2.28 ਕਰੋੜ ਰੁਪਏ ਵਸੂਲੇ

Railways

ਫਿਰੋਜ਼ਪੁਰ, 12 ਸਤੰਬਰ, 2023: ਟਰੇਨ ‘ਚ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ‘ਤੇ ਲਗਾਮ ਕੱਸਣ ਲਈ ਰੇਲਵੇ (Railways) ਦੀ ਫਿਰੋਜ਼ਪੁਰ ਡਿਵੀਜ਼ਨ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅਗਸਤ ਮਹੀਨੇ ਦੌਰਾਨ ਟਿਕਟ ਚੈਕਰਾਂ ਨੇ 28358 ਯਾਤਰੀਆਂ ਨੂੰ ਬਿਨਾਂ ਟਿਕਟਾਂ ਤੋਂ ਫੜਿਆ। ਚੈਕਰਾਂ ਨੇ ਇਨ੍ਹਾਂ ਇਨ੍ਹਾਂ ਤੋਂ ਜ਼ੁਰਮਾਨੇ ਵਜੋਂ 2 ਕਰੋੜ 48 […]

ਬਾਲਾਸੋਰ ਰੇਲ ਹਾਦਸੇ ਮਾਮਲੇ ‘ਚ CBI ਵੱਲੋਂ ਰੇਲਵੇ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ

Balasore train accident

ਚੰਡੀਗੜ੍ਹ, 02 ਸਤੰਬਰ 2023: ਸੀਬੀਆਈ ਨੇ ਸ਼ਨੀਵਾਰ ਨੂੰ ਇਸ ਸਾਲ 2 ਜੂਨ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ (Balasore train accident) ਦੇ ਸਬੰਧ ਵਿੱਚ ਕਥਿਤ ਗੈਰ-ਇਰਾਦਾਤਨ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਤਿੰਨ ਰੇਲਵੇ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ।ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੀਬੀਆਈ ਨੇ ਉਨ੍ਹਾਂ […]

ਤਾਮਿਲਨਾਡੂ: ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ ‘ਚ ਲੱਗੀ ਅੱਗ, 10 ਜਣਿਆਂ ਦੀ ਮੌਤ ਕਈ ਜ਼ਖਮੀ

Tamil Nadu

ਚੰਡੀਗੜ੍ਹ, 26 ਅਗਸਤ, 2023: ਤਾਮਿਲਨਾਡੂ (Tamil Nadu) ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਅੱਜ ਇੱਕ ਟਰੇਨ (Train) ‘ਚ ਭਿਆਨਕ ਅੱਗ ਲੱਗ ਗਈ। ਪੁਨਾਲੂਰ-ਮਦੁਰੈ ਐਕਸਪ੍ਰੈਸ ਟਰੇਨ ਦੇ ਡੱਬੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਰੇਲਵੇ ਨੇ ਦੱਸਿਆ ਕਿ ਅੱਗ ਇੱਕ ‘ਪ੍ਰਾਈਵੇਟ ਪਾਰਟੀ ਕੋਚ’ ਵਿੱਚ ਲੱਗੀ ਜਿਸ ਵਿੱਚ […]

ਪੰਜਾਬ ‘ਚ ਭਾਰੀ ਬਾਰਿਸ਼ ਕਾਰਨ 17 ਰੇਲ ਗੱਡੀਆਂ ਰੱਦ, ਕਈਆਂ ਦੇ ਰੂਟ ਬਦਲੇ, ਜਾਣੋ ਪੂਰੀ ਰਿਪੋਰਟ

ਟਰੇਨਾਂ ਰੱਦ

ਚੰਡੀਗੜ੍ਹ,10 ਜੁਲਾਈ 2023: ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਖੇਤਾਂ ਤੱਕ ਪਾਣੀ ਨਜ਼ਰ ਆ ਰਿਹਾ ਹੈ। ਕਈ ਥਾਵਾਂ ‘ਤੇ ਰੇਲ ਪਟੜੀਆਂ ਵੀ ਪਾਣੀ ‘ਚ ਡੁੱਬ ਗਈਆਂ ਹਨ। ਪਾਣੀ ਭਰਨ ਕਾਰਨ ਰੇਲਵੇ ਨੇ ਪੰਜਾਬ ਵਿੱਚ ਸਰਹਿੰਦ-ਨੰਗਲ ਡੈਮ ਅਤੇ ਚੰਡੀਗੜ੍ਹ-ਸਾਹਨੇਵਾਲ ਸੈਕਸ਼ਨ ‘ਤੇ ਰੇਲ ਗੱਡੀਆਂ (Trains) ਰੱਦ […]

ਸੁਰੱਖਿਆ ਕਮਿਸ਼ਨਰ ਦੀ ਰਿਪੋਰਟ ਦਾ ਦਾਅਵਾ, ਸਿਗਨਲ ਸਿਸਟਮ ‘ਚ ਖ਼ਰਾਬੀ ਕਾਰਨ ਵਾਪਰਿਆ ਬਾਲਾਸੋਰ ਹਾਦਸਾ

Balasore

ਚੰਡੀਗੜ, 04 ਜੁਲਾਈ 2023: ਉੜੀਸਾ ਦੇ ਬਾਲਾਸੋਰ (Balasore) ਵਿੱਚ 2 ਜੂਨ ਨੂੰ ਤਿੰਨ ਟਰੇਨਾਂ ਆਪਸ ਵਿੱਚ ਟਕਰਾ ਗਈਆਂ ਸਨ। ਦੋ ਦਹਾਕਿਆਂ ਦੇ ਸਭ ਤੋਂ ਵੱਡੇ ਹਾਦਸੇ ਵਿੱਚ 293 ਯਾਤਰੀਆਂ ਦੀ ਮੌਤ ਹੋ ਗਈ ਅਤੇ 1 ਹਜ਼ਾਰ ਤੋਂ ਵੱਧ ਯਾਤਰੀ ਜ਼ਖਮੀ ਹੋਏ।ਸੀਬੀਆਈ ਹਾਦਸੇ ਦੀ ਜਾਂਚ ਕਰ ਰਹੀ ਹੈ। ਰੇਲਵੇ ਬੋਰਡ ਦੀ ਤਰਫੋਂ ਰੇਲਵੇ ਸੁਰੱਖਿਆ ਕਮਿਸ਼ਨਰ (ਸੀਆਰਐਸ) […]

Odisha Train Accident: ਸੀਬੀਆਈ ਨੇ ਬਹਿਨਗਾ ਰੇਲਵੇ ਸਟੇਸ਼ਨ ਨੂੰ ਕੀਤਾ ਸੀਲ, ਕੁਝ ਜ਼ਰੂਰੀ ਦਸਤਾਵੇਜ਼ ਵੀ ਜ਼ਬਤ

Bahanaga railway station

ਚੰਡੀਗੜ੍ਹ, 10 ਜੂਨ 2023: ਉੜੀਸਾ ਦੇ ਬਾਲਾਸੋਰ ਵਿਚ ਹੋਏ ਦਰਦਨਾਕ ਰੇਲ ਹਾਦਸੇ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ | ਜਾਂਚ ਏਜੰਸੀ ਸੀਬੀਆਈ ਨੇ ਬਹਿਨਗਾ ਰੇਲਵੇ ਸਟੇਸ਼ਨ (Bahanaga Railway station) ਨੂੰ ਸੀਲ ਕਰ ਦਿੱਤਾ ਹੈ। ਅਗਲੇ ਹੁਕਮਾਂ ਤੱਕ ਇਸ ਸਟੇਸ਼ਨ ‘ਤੇ ਕੋਈ ਯਾਤਰੀ ਰੇਲ ਗੱਡੀ ਜਾਂ ਮਾਲ ਗੱਡੀ ਨਹੀਂ ਰੁਕੇਗੀ। ਇੱਥੋਂ ਰੋਜ਼ਾਨਾ ਕਰੀਬ […]