July 2, 2024 2:03 am

ਭਾਰਤੀ ਫੌਜ ਵੱਲੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਸਫਲ ਪ੍ਰੀਖਣ

Agni Prime

ਚੰਡੀਗੜ੍ਹ, 4 ਅਪ੍ਰੈਲ 2024: ਭਾਰਤੀ ਫੌਜ ਦੀ ਰਣਨੀਤਕ ਫੋਰਸ ਕਮਾਂਡ ਨੇ ਡੀਆਰਡੀਓ ਦੇ ਸਹਿਯੋਗ ਨਾਲ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ (Agni Prime) ਦਾ ਸਫਲ ਪ੍ਰੀਖਣ ਕੀਤਾ। ਇਹ ਟੈਸਟ ਕੱਲ੍ਹ ਸ਼ਾਮ ਕਰੀਬ 7 ਵਜੇ ਓਡੀਸ਼ਾ ਦੇ ਡਾਕਟਰ ਏਪੀਜੇ ਅਬਦੁਲ ਕਲਾਮ ਟਾਪੂ ‘ਤੇ ਕੀਤਾ ਗਿਆ। ਇਹ ਮਿਜ਼ਾਈਲਾਂ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹਨ। ਅਗਨੀ ਪ੍ਰਾਈਮ […]

ਦਿੱਲੀ ‘ਚ DRDO ਦੀ ਇਮਾਰਤ ਦੀ ਛੇਵੀਂ ਮੰਜ਼ਿਲ ‘ਤੇ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਪਹੁੰਚੀਆਂ

DRDO

ਚੰਡੀਗ੍ਹੜ, 19 ਜਨਵਰੀ 2024: ਡੀਆਰਡੀਓ ਮੈਟਕਾਫ ਹਾਊਸ (DRDO Metcalf House) ਦੀ ਇਮਾਰਤ ਦੀ ਛੇਵੀਂ ਮੰਜ਼ਿਲ ‘ਤੇ ਅੱਗ ਲੱਗ ਗਈ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ ਗਿਆ । ਕੂਲਿੰਗ ਆਪਰੇਸ਼ਨ ਚੱਲ ਰਿਹਾ ਹੈ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਅਧਿਕਾਰੀਆਂ ਅਨੁਸਾਰ ਸਿਵਲ ਲਾਈਨਜ਼ […]

DRDO ਵੱਲੋਂ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ, ਜਾਣੋ ਖ਼ਾਸੀਅਤ

DRDO

ਚੰਡੀਗੜ੍ਹ, 12 ਜਨਵਰੀ 2024: ਡੀਆਰਡੀਓ (DRDO) ਨੇ ਅੱਜ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ । ਇਹ ਟੈਸਟ ਸਵੇਰੇ 10:30 ਵਜੇ ਏਕੀਕ੍ਰਿਤ ਟੈਸਟ ਰੇਂਜ, ਚਾਂਦੀਪੁਰ, ਉੜੀਸਾ ਤੋਂ ਕੀਤਾ ਗਿਆ। ਇਹ ਪ੍ਰੀਖਣ ਬਹੁਤ ਘੱਟ ਉਚਾਈ ‘ਤੇ ਉੱਚ-ਸਪੀਡ ਮਾਨਵ ਰਹਿਤ ਹਵਾਈ ਨਿਸ਼ਾਨੇ ‘ਤੇ ਕੀਤਾ ਗਿਆ ਸੀ। ਟੈਸਟਿੰਗ ਦੌਰਾਨ ਹਥਿਆਰ ਪ੍ਰਣਾਲੀ ਦੁਆਰਾ ਨਿਸ਼ਾਨੇ ਨੂੰ ਸਫਲਤਾਪੂਰਵਕ […]

ਭਾਰਤੀ ਜਲ ਸੈਨਾ ਤੇ DRDO ਵੱਲੋਂ ਸਵਦੇਸ਼ੀ ਨੇਵਲ ਐਂਟੀ-ਸ਼ਿਪ ਮਿਜ਼ਾਈਲ ਦਾ ਸਫਲ ਪ੍ਰੀਖਣ

DRDO

ਚੰਡੀਗੜ੍ਹ, 21 ਨਵੰਬਰ 2023: ਭਾਰਤੀ ਜਲ ਸੈਨਾ ਅਤੇ ਡੀਆਰਡੀਓ (DRDO) ਨੇ ਮੰਗਲਵਾਰ ਨੂੰ ਸਵਦੇਸ਼ੀ ਤੌਰ ‘ਤੇ ਵਿਕਸਤ ਨੇਵਲ ਐਂਟੀ-ਸ਼ਿਪ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਇਹ ਪ੍ਰੀਖਣ ਸੀਕਿੰਗ 42ਬੀ ਹੈਲੀਕਾਪਟਰ ਤੋਂ ਕੀਤਾ ਗਿਆ ਸੀ। ਇਹ ਪ੍ਰੀਖਣ ਮਹੱਤਵਪੂਰਨ ਮਿਜ਼ਾਈਲ ਤਕਨੀਕ ਵਿੱਚ ਆਤਮ ਨਿਰਭਰ ਬਣਨ ਦੀ ਦਿਸ਼ਾ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ। ਪ੍ਰੀਖਣ ਦੌਰਾਨ ਜਲ ਸੈਨਾ […]

ਭਾਰਤ ਨੇ ਉੜੀਸਾ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪ੍ਰਾਈਮ’ ਦਾ ਕੀਤਾ ਸਫਲ ਪ੍ਰੀਖਣ

Agni Prime

ਚੰਡੀਗੜ੍ਹ, 08 ਜੂਨ 2023: ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਅੱਜ ਉੜੀਸਾ ਤੱਟ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪ੍ਰਾਈਮ’ (Agni Prime) ਦਾ ਸਫਲ ਪ੍ਰੀਖਣ ਕੀਤਾ ਹੈ। ਮਿਜ਼ਾਈਲ ਦਾ ਪ੍ਰੀਖਣ ਉੜੀਸਾ ਦੇ ਤੱਟ ਤੋਂ ਡਾਕਟਰ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਕੀਤਾ ਗਿਆ ਸੀ। ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ […]

ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਸਮਰੱਥਾ ਵਾਲੇ ਦੇਸ਼ਾਂ ਦੇ ਕਲੱਬ ‘ਚ ਸ਼ਾਮਲ ਹੋਈ ਭਾਰਤੀ ਜਲ ਸੈਨਾ

ballistic missile

ਚੰਡੀਗੜ੍ਹ, 18 ਅਪ੍ਰੈਲ 2023: ਡੀਆਰਡੀਓ ਅਤੇ ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ, 21 ਅਪ੍ਰੈਲ ਨੂੰ ਬੰਗਾਲ ਦੀ ਖਾੜੀ ਵਿੱਚ ਓਡੀਸ਼ਾ ਦੇ ਤੱਟ ਤੋਂ ਸਮੁੰਦਰ-ਅਧਾਰਤ ਐਂਡੋ-ਐਟਮੌਸਫੇਰਿਕ ਇੰਟਰਸੈਪਟਰ ਮਿਜ਼ਾਈਲ ਦਾ ਪਹਿਲਾ ਉਡਾਣ ਪ੍ਰੀਖਣ ਸਫਲਤਾਪੂਰਵਕ ਪੂਰਾ ਕੀਤਾ। ਇਸ ਪ੍ਰੀਖਣ ਦਾ ਉਦੇਸ਼ ਦੁਸ਼ਮਣੀ ਬੈਲਿਸਟਿਕ ਮਿਜ਼ਾਈਲ ਦੇ ਖਤਰੇ ਨੂੰ ਰੋਕਣਾ ਅਤੇ ਉਸ ਨੂੰ ਬੇਅਸਰ ਕਰਨਾ ਸੀ, ਜਿਸ ਨਾਲ ਭਾਰਤੀ ਜਲ ਸੈਨਾ […]

ਹਵਾਈ ਸੈਨਾ ਨੇ ਐਂਟੀ-ਰੇਡੀਏਸ਼ਨ ਮਿਜ਼ਾਈਲ ਰੁਦਰਮ ਲਈ ਕੇਂਦਰ ਸਰਕਾਰ ਕੋਲ ਰੱਖਿਆ 1400 ਕਰੋੜ ਦਾ ਪ੍ਰਸਤਾਵ

Air Force

ਚੰਡੀਗੜ੍ਹ 24 ਨਵੰਬਰ 2022: ਸਰਹੱਦ ‘ਤੇ ਤਣਾਅ ਦੇ ਮੱਦੇਨਜ਼ਰ ਭਾਰਤੀ ਹਵਾਈ ਸੈਨਾ (Air Force) ਵੀ ਆਪਣੀ ਤਾਕਤ ਵਧਾ ਰਹੀ ਹੈ। ਇਸ ਕ੍ਰਮ ਵਿੱਚ, ਭਾਰਤੀ ਹਵਾਈ ਸੈਨਾ ਮੇਕ ਇਨ ਇੰਡੀਆ ਪਹਿਲਕਦਮੀ ਦੇ ਤਹਿਤ ਵਿਕਸਤ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ-ਰੇਡੀਏਸ਼ਨ ਮਿਜ਼ਾਈਲ ਰੁਦਰਮ ਨੂੰ ਹਾਸਲ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ। ਇਸ ਸਬੰਧ ਵਿਚ ਹਵਾਈ ਸੈਨਾ ਨੇ […]

DRDO ਨੇ ਛੋਟੀ ਰੇਂਜ ਦੀ ਏਅਰ ਡਿਫੈਂਸ ਸਿਸਟਮ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

DRDO

ਚੰਡੀਗੜ੍ਹ 27 ਸਤੰਬਰ 2022: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਨੇ 27 ਸਤੰਬਰ 2022 ਨੂੰ ਓਡੀਸ਼ਾ ਦੇ ਤੱਟ ਤੋਂ ਦੂਰ ਏਕੀਕ੍ਰਿਤ ਟੈਸਟ ਰੇਂਜ, ਚਾਂਦੀਪੁਰ ਤੋਂ ਇੱਕ ਪੋਰਟੇਬਲ ਲਾਂਚਰ ਤੋਂ ਬਹੁਤ ਛੋਟੀ ਰੇਂਜ ਦੀ ਏਅਰ ਡਿਫੈਂਸ ਸਿਸਟਮ (VSHORADS ) ਮਿਜ਼ਾਈਲ ਦੇ ਦੋ ਸਫਲ ਪ੍ਰੀਖਣ ਕੀਤੇ। ਇਹ VSHORADS ਇੱਕ ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ (MANPAD) ਹੈ ਜੋ […]

DRDO ਤੇ ਭਾਰਤੀ ਫੌਜ ਨੇ QRSAM ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

DRDO

ਚੰਡੀਗੜ੍ਹ 08 ਸਤੰਬਰ 2022: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੇ ਵਿਗਿਆਨੀਆਂ ਅਤੇ ਭਾਰਤੀ ਫੌਜ ਨੇ ਅੱਜ QRSAM ਸਰਫੇਸ-ਟੂ-ਏਅਰ ਕਵਿੱਕ ਰਿਐਕਸ਼ਨ ਮਿਜ਼ਾਈਲ ਸਿਸਟਮ ਦਾ ਸਫਲ ਪ੍ਰੀਖਣ ਕੀਤਾ।ਇਸ ਪ੍ਰੀਖਣ ਦੌਰਾਨ ਮਿਜ਼ਾਈਲ ਨੇ ਨਿਰਧਾਰਿਤ ਸਮੇਂ ‘ਚ ਸਟੀਕ ਨਿਸ਼ਾਨੇ ‘ਤੇ ਆਪਣੇ ਟਾਰਗੇਟ ਨੂੰ ਖ਼ਤਮ ਕੀਤਾ। DRDO ਨੇ ਓਡੀਸ਼ਾ ਦੇ ਚਾਂਦੀਪੁਰ ਰੇਂਜ ਵਿੱਚ QRSM ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। […]

DRDO ਨੇ ਲੇਜ਼ਰ ਗਾਈਡਡ ATGM ਦਾ ਕੀਤਾ ਸਫਲ ਪ੍ਰੀਖਣ

DRDO

ਚੰਡੀਗੜ੍ਹ 04 ਅਗਸਤ 2022: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਨੇ ਅੱਜ ਲੇਜ਼ਰ-ਗਾਈਡਿਡ ATGM ਦਾ ਸਫਲ ਪ੍ਰੀਖਣ ਕੀਤਾ ਹੈ । ਇਸ ਸਫ਼ਲਤਾ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੇਜ਼ਰ ਗਾਈਡਡ ਏਟੀਜੀਐਮ ਦੇ ਸਫਲ ਪ੍ਰੀਖਣ ਲਈ ਡੀਆਰਡੀਓ ਅਤੇ ਭਾਰਤੀ ਸੈਨਾ ਦੀ ਪ੍ਰਸ਼ੰਸਾ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਫੌਜ ਦੀ ਤਾਕਤ ਨੂੰ ਵਧਾਉਣ ਲਈ, ਰੱਖਿਆ […]