July 7, 2024 5:59 pm

ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਸੱਤਵੀ ਸੂਚੀ, 5 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ 3 ਜਨਵਰੀ 2022 : ਚੰਡੀਗੜ੍ਹ 3 ਜਨਵਰੀ 2022 : ਆਮ ਆਦਮੀ ਪਾਰਟੀ (Aam Aadmi Party) ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 5 ਸੀਟਾਂ ਤੇ ਪੱਤੇ ਖੋਲ੍ਹੇ ਗਏ ਹਨ। ਆਪ ਨੇ ਹੁਣ ਤੱਕ 101 ਉਮੀਦਵਾਰਾਂ ਐਲਾਨ ਦਿੱਤੇ ਹਨ।