ਤਬਾਦਲੇ

ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਸ਼ੈਸਨ ਜੱਜਾਂ ਦੇ ਤਬਾਦਲੇ

ਚੰਡੀਗੜ੍ਹ, 23 ਅਪ੍ਰੈਲ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ  ਜੱਜਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਸੰਬੰਧੀ ਪੱਤਰ ਜਾਰੀ ਕੀਤਾ ਹੈ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ 84 ਜੱਜਾਂ ਦੇ ਤਬਾਦਲੇ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ‘ਚੋਂ 38 ਪੰਜਾਬ ਤੋਂ ਅਤੇ 46 ਹਰਿਆਣਾ ਤੋਂ ਹਨ। ਨਿਰਭੈ ਸਿੰਘ ਗਿੱਲ ਨੂੰ ਜਲੰਧਰ ਤੋਂ ਫਤਿਹਗੜ੍ਹ ਸਾਹਿਬ, ਜਤਿੰਦਰ ਪਾਲ ਸਿੰਘ ਨੂੰ ਪਠਾਨਕੋਟ ਤੋਂ ਐਸਬੀਐਸ ਨਗਰ, ਅਤੇ ਅਰੁਣ ਗੁਪਤਾ ਨੂੰ ਫਤਿਹਗੜ੍ਹ ਸਾਹਿਬ ਤੋਂ ਮਲੇਰਕੋਟਲਾ ਤਬਦੀਲ ਕੀਤਾ ਗਿਆ ਹੈ।

punjab news

punjab news

Read More: ਪੰਜਾਬ ਸਰਕਾਰ ਵੱਲੋਂ 129 DSP ਤੇ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਵਿਦੇਸ਼

Scroll to Top