ਚੰਡੀਗੜ੍ਹ 01 ਜੁਲਾਈ 2022: ਪੰਜਾਬ ਸਰਕਾਰ (Punjab Government) ਵਲੋਂ ਹੁਕਮ ਜਾਰੀ ਕਰਦਿਆਂ ਆਊਟਸੋਰਸ ਰਾਹੀਂ ਕੰਮ ਕਰਦੇ ਕਰਮਚਾਰੀਆਂ ਦਾ ਡਾਟਾ ਇਕੱਠਾ ਕਰਨ ਲਈ ਕਿਹਾ, ਇਹ ਡਾਟਾ 4 ਦਿਨਾਂ ’ਚ ਕਿਸੇ ਵੀ ਹਾਲਤ ‘ਚ ਮੰਗਿਆ ਗਿਆ ਹੈ।
ਜਨਵਰੀ 19, 2025 4:28 ਪੂਃ ਦੁਃ