ਮੋਗਾ, 13 ਦਸੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕੌਰ ਇੰਮੀਗ੍ਰੇਸ਼ਨ ਦੀ ਟੀਮ ਜ਼ੀਰਾ ਸ਼ਹਿਰ ਵਿੱਚ ਸਟੂਡੈਂਟ, ਸਟੂਡੈਂਟ ਤੇ ਸਪਾਊਸ, ਸਪਾਊਸ ਓਪਨ ਵਰਕ ਪਰਮਿਟ, ਵਰਕ ਵੀਜ਼ਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਉਣ ਜਾ ਰਹੀ ਹੈ।
ਜੇਕਰ ਤੁਸੀ ਵੀ ਛੇ, ਸੱਤ, ਅੱਠ ਜਾਂ ਇਸਤੋਂ ਵੱਧ ਰਿਫਿਊਜ਼ਲਾਂ ਲੈ ਕੇ ਅੱਕ ਚੁੱਕੇ ਹੋ ਪਰ ਜਾਣਾ ਚਾਹੁੰਦੇ ਹੋ ਪਤੀ-ਪਤਨੀ ਤੇ ਬੱਚੇ ਸਮੇਤ ਇਕੱਠੇ ਕੈਨੇਡਾ, ਜਰਮਨੀ, ਯੂਕੇ, ਅਸਟ੍ਰੇਲੀਆਂ ਤਾਂ ਮਿਲੋ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੂੰ ਦਿਨ ਐਤਵਾਰ 17 ਦਸੰਬਰ 2023 ਨੂੰ ਮਿਲਨ ਹੋਟਲ , ਨਵੀਂ ਦਾਣਾ ਮੰਡੀ , ਜੀਰਾ , ਫਿਰੋਜ਼ਪੁਰ ।