ਚੰਡੀਗੜ੍ਹ, 20 ਜਨਵਰੀ 2024: (IND vs BAN) ਭਾਰਤੀ ਟੀਮ ਸ਼ਨੀਵਾਰ (20 ਜਨਵਰੀ) ਨੂੰ ਦੱਖਣੀ ਅਫਰੀਕਾ ਵਿੱਚ ਹੋ ਰਹੇ ਅੰਡਰ-19 ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੀ ਹੈ। ਭਾਰਤੀ ਟੀਮ ਦੇ ਸਾਹਮਣੇ ਬੰਗਲਾਦੇਸ਼ ਦੀ ਚੁਣੌਤੀ ਹੈ। ਭਾਰਤ ਆਖਰੀ ਵਾਰ 2022 ਵਿੱਚ ਚੈਂਪੀਅਨ ਬਣਿਆ ਸੀ। ਉਸ ਦੀਆਂ ਨਜ਼ਰਾਂ ਖ਼ਿਤਾਬ ਦਾ ਬਚਾਅ ਕਰਨ ‘ਤੇ ਹਨ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਪਿਛਲੀਆਂ ਦੋ ਚੈਂਪੀਅਨਾਂ ਵਿਚਾਲੇ ਖੇਡਿਆ ਜਾ ਰਿਹਾ ਹੈ।
ਜੂਨ 26, 2026 11:07 ਬਾਃ ਦੁਃ




