Site icon TheUnmute.com

Haryana Cabinet: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੱਦੀ ਹਰਿਆਣਾ ਕੈਬਿਨਟ ਦੀ ਬੈਠਕ

Haryana Cabinet
FacebookTwitterWhatsAppShare

ਚੰਡੀਗੜ੍ਹ, 28 ਜਨਵਰੀ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਕੈਬਿਨਟ ਮੰਤਰੀਆਂ (Haryana Cabinet) ਦੀ ਅਹਿਮ ਬੈਠਕ 4 ਫਰਵਰੀ 2025 ਨੂੰ ਹਨ ਜਾ ਰਹੀ ਹੈ | ਹਰਿਆਣਾ ਕੈਬਿਨਟ ਦੀ ਇਹ ਬੈਠਕ 10 ਵਜੇ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜਿਲ ਸਥਿਤ ਮੁੱਖ ਕਮੇਟੀ ਰੂਮ ਵਿਚ ਪ੍ਰਬੰਧਿਤ ਕੀਤੀ ਜਾਵੇਗੀ।

ਇਸ ਬੈਠਕ ਦਾ ਏਜੇਂਡਾ ਸਾਫ ਨਹੀਂ ਹੈ, ਪਰ ਹਰਿਆਣਾ ਕੈਬਿਨਟ ਸੂਬੇ ਦੇ ਅਹਿਮ ਫੈਸਲਿਆਂ ‘ਤੇ ਮੋਹਰ ਲਗਾ ਸਕਦੀ ਹੈ | ਜਿਕਰਯੋਗੇ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ‘ਚ ਭਾਜਪਾ ਹਰਿਆਣਾ ਦੇ 100 ਦਿਨ ਪੂਰੇ ਹੋਣ ‘ਤੇ ਸੂਬੇ ਦੇ ਭਲਾਈ ਲਈ ਚੁੱਕੇ ਕਦਮਾਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਕੇ 100 ਦਿਨ ਦਾ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ |

Read More: Haryana News: ਹਰਿਆਣਾ ਕੈਬਿਨਟ ਵੱਲੋਂ ਹਰਿਆਣਾ ਸਿਵਲ ਸੇਵਾ ਦੇ ਨਿਯਮਾਂ ‘ਚ ਸੋਧ ਪ੍ਰਸਤਾਵ ਨੂੰ ਮਨਜ਼ੂਰੀ

Exit mobile version