ਸ਼ਹੀਦੀਆਂ ਭਾਗ 3: ਚਮਕੌਰ ਦੀ ਗੜ੍ਹੀ ‘ਚ ਕਿੰਝ ਲੜੇ ਸੀ ਸੂਰਮੇ
ਕੱਲ੍ਹ ਕਹਿਤੇ ਹੈਂ ਚਮਕੌਰ ਮੇਂ ਫਿਰ ਖੇਤ ਪੜੇਗਾ ਗੋਬਿੰਦ ਸਹਰ ਹੋਤੇ ਹੀ ਲਾਖੋਂ ਸੇ ਲੜੇਗਾ ~ ਅੱਲਾ ਯਾਰ ਖਾਂ ਯੋਗੀ

ਕੱਲ੍ਹ ਕਹਿਤੇ ਹੈਂ ਚਮਕੌਰ ਮੇਂ ਫਿਰ ਖੇਤ ਪੜੇਗਾ ਗੋਬਿੰਦ ਸਹਰ ਹੋਤੇ ਹੀ ਲਾਖੋਂ ਸੇ ਲੜੇਗਾ ~ ਅੱਲਾ ਯਾਰ ਖਾਂ ਯੋਗੀ

ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ : ਪਤਾ ਹੈ ਚੜ੍ਹਦੀਕਲਾ ਕੀ ਹੁੰਦੀ ਏ ? ਆਨੰਦਪੁਰ ਸਾਹਿਬ ਪਤਾ ਹੈ ਹੁਣ ਨਹੀਂ ਪਰਤਣਾ।ਸ਼ਾਹੀ