June 23, 2024 4:54 am

Nalanda University: ਕਿਸਨੇ ਬਣਾਈ ਸੀ ਨਾਲੰਦਾ ਯੂਨੀਵਰਸਿਟੀ, ਬਖਤਿਆਰ ਖਿਲਜੀ ਨੇ ਕਿਸ ਡਰ ਤੋਂ ਕੀਤਾ ਹਮਲਾ

Nalanda University

Nalanda University ਨਾਲੰਦਾ ਯੂਨੀਵਰਸਿਟੀ ਵਿਸ਼ਵ ਦੀਆਂ ਪਹਿਲੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਇੱਕ ਸੀ। 5ਵੀਂ ਸਦੀ ਵਿੱਚ ਸਥਾਪਿਤ, ਇਹ ਸਥਾਨ ਪਟਨਾ ਤੋਂ ਲਗਭਗ 95 ਕਿਲੋਮੀਟਰ ਦੱਖਣ-ਪੂਰਬ ਵਿੱਚ ਬਿਹਾਰ ਸ਼ਰੀਫ ਸ਼ਹਿਰ ਦੇ ਨੇੜੇ ਸਥਿਤ ਹੈ। ਇਹ ਗੁਪਤਾ ਰਾਜਿਆਂ- ਕੁਮਾਰਗੁਪਤ, ਕਨੌਜ ਦੇ ਹਰਸ਼-ਸਮਰਾਟ ਅਤੇ ਬਾਅਦ ਵਿੱਚ ਪਾਲ ਸਾਮਰਾਜ ਦੇ ਅਧੀਨ ਵਧਿਆ-ਫੁਲਿਆ । ਇਹ ਨਾ ਸਿਰਫ਼ ਇੱਕ ਰਿਹਾਇਸ਼ੀ ਯੂਨੀਵਰਸਿਟੀ ਸੀ […]

मर कर भी जिंदा हुई अनजानी, पढ़िए उनकी दर्द भरी दास्तान

बिलकिस बानो

अनजानी का शहर दंगों से घिरा हुआ था, अनजानी और उनका परिवार अपनी जान बचाने के लिए संघर्ष कर रहे थे। 28 फरवरी को, अनजानी और उसके परिवार के 16 सदस्यों ने अपनी जान बचाने के लिए घर छोड़ने का फैसला किया | उस वक्त अनजानी की उम्र 21 साल थी अनजानी की साढ़े तीन साल […]

Mother of Trees: 112 साल की सालुमारदा थिमक्का, जिनकी पेड़-पौधे ही है संतान

Saalumarada Thimmakka

Mother of Trees: कहते हैं की जब इरादे पक्के हों तो कोई भी मुकाम हासिल किया जा सकता है । ऐसी ही एक कहानी पद्मश्री से सम्मानित सालुमारदा थिमक्का (Saalumarada Thimmakka) की भी है। सालुमारदा थिमक्का कर्नाटक के तुमकुर जिले की रहने वाली हैं। सालुमारदा थिमक्का ‘मदर्स ऑफ ट्री’ के नाम से भी मशहूर है […]

ਮਰ ਕੇ ਵੀ ਜ਼ਿੰਦਾਂ ਹੋਈ ਅਨਜਾਣੀ, ਪੜ੍ਹੋ ਉਨ੍ਹਾਂ ਦੀ ਦਰਦ ਭਰੀ ਦਾਸਤਾਨ

ਬਿਲਕਿਸ ਬਾਨੋ

ਅਨਜਾਣੀ ਦਾ ਸ਼ਹਿਰ ਦੰਗਿਆਂ ਦੀ ਲਪੇਟ ‘ਚ ਆ ਚੁੱਕਾ ਸੀ, ਅਨਜਾਣੀ ਅਤੇ ਉਸਦਾ ਪਰਿਵਾਰ ਆਪਣੀ ਜਾਨ ਬਚਾਉਣ ਲਈ ਜੱਦੋ-ਜਹਿਦ ਕਰ ਰਿਹਾ ਸੀ | 28 ਫਰਵਰੀ ਨੂੰ ਅਨਜਾਣੀ ਅਤੇ ਉਸਦੇ ਪਰਿਵਾਰ ਦੇ 16 ਜੀਅ ਆਪਣੀ ਜਾਨ ਬਚਾਉਣ ਲਈ ਘਰ ਛੱਡਣ ਫੈਸਲਾ ਕਰਦੇ ਹਨ | ਅਨਜਾਣੀ ਦੀ ਉਮਰ ਉਸ ਵੇਲੇ 21 ਸਾਲ ਸੀ | ਅਨਜਾਣੀ ਕੋਲ 3.5 […]

ਜਨਮ ਦਿਨ ‘ਤੇ ਵਿਸ਼ੇਸ਼: ਅਦਾਕਾਰ ਸੁਨੀਲ ਦੱਤ ਦਾ ਬੱਸ ਕੰਡਕਟਰ ਤੋਂ ਬਾਲੀਵੁੱਡ ਤੱਕ ਦਾ ਸਫ਼ਰ

Sunil Dutt

ਸੁਨੀਲ ਦੱਤ (Sunil Dutt) ਦਾ ਜਨਮ 06 ਜੂਨ 1929 ਨੂੰ ਵੰਡ ਤੋਂ ਪਹਿਲਾਂ ਪੰਜਾਬ ਰਾਜ ਦੇ ਜਿਹਲਮ ਜ਼ਿਲ੍ਹੇ ਦੇ ਪਿੰਡ ਖੁਰਦੀ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਕਾਫ਼ੀ ਗਰੀਬ ਸੀ, ਜਿਸ ਕਾਰਨ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਪੰਜ ਸਾਲ ਦੀ ਉੱਮਰ ‘ਚ ਸੁਨੀਲ ਦੱਤ ਦੇ ਸਿਰ ਤੋਂ […]

ਭਾਵਨਾ ‘ਚੋਂ ਹੀ ਬੰਦੇ ਉੱਠਦੇ ਹਨ, ਅਵਾਮ ਜਾਗਦਾ ਹੈ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ: ਸੁਰਜੀਤ ਪਾਤਰ

ਸੁਰਜੀਤ ਪਾਤਰ

ਹਰਪ੍ਰੀਤ ਸਿੰਘ ਕਾਹਲੋਂ Sr Executive Editor  The Unmute “ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਜਿਹੜੀ ਨਮੋਸ਼ੀ ਹੈ ਇਹ ਵੀ ਇੱਕ ਹਾਂ ਪੱਖੀ ਭਾਵਨਾ ਹੈ ਕਿਉਂਕਿ ਨਮੋਸ਼ੀ ‘ਚੋਂ ਹੀ ਬੰਦਾ ਫਿਰ ਅਗਲੀ ਕਿਰਿਆ ਕਰਦਾ। ਇਸ ਭਾਵਨਾ ‘ਚੋਂ ਹੀ ਬੰਦੇ ਉੱਠਦੇ ਹਨ, ਅਵਾਮ ਜਾਗਦਾ ਹੈ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ।” ਸੁਰਜੀਤ ਪਾਤਰ ਪੰਜਾਬੀ ਸ਼ਾਇਰ ਜਿਸ […]

ਵਿਸ਼ਵ ਧਰਤੀ ਦਿਹਾੜਾ: ਸਾਲੂਮਾਰਦਾ ਥਿਮਅੱਕਾ ਜੋ ਰੁੱਖਾਂ ਅਤੇ ਪੌਦਿਆਂ ਨੂੰ ਮੰਨਦੀ ਹੈ ਆਪਣੀ ਸੰਤਾਨ

Saalumarada Thimmaka

ਦਿ ਅਨਮਿਊਟ ਡੈਸਕ: ਇੱਕ ਚੰਗੀ ਸ਼ੁਰੂਆਤ ਲਈ ਇੱਕ ਚੰਗੇ ਇਰਾਦੇ ਦੀ ਲੋੜ ਹੁੰਦੀ ਹੈ। ਪਦਮਸ਼੍ਰੀ ਐਵਾਰਡੀ ਸਾਲੂਮਾਰਦਾ ਥਿਮਅੱਕਾ (Saalumarada Thimmaka) ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਸਾਲੂਮਰਦਾ ਥਿਮਮਾਕਾ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੀ ਵਸਨੀਕ ਹੈ। ਸਾਲੂਮਾਰਦਾ ਦੇ ਵਿਆਹ ਤੋਂ ਬਾਅਦ ਕੋਈ ਔਲਾਦ ਨਹੀਂ ਸੀ, ਜਿਸ ਕਾਰਨ ਉਹ ਚਿੰਤਤ ਹੋ ਗਈ ਅਤੇ ਉਸਨੇ ਖੁਦਕੁਸ਼ੀ ਕਰਨ […]

13 ਅਪ੍ਰੈਲ 1919: ਪਿੰਡ ਜੱਲ੍ਹੇ ਦੇ ਜਲ੍ਹਿਆਂਵਾਲਾ ਬਾਗ਼ ਦੀ ਕਹਾਣੀ

ਜਲ੍ਹਿਆਂਵਾਲਾ ਬਾਗ਼

ਜਲ੍ਹਿਆਂਵਾਲਾ ਬਾਗ਼ ਸੰਬੰਧੀ ਲੇਖ… ਹਰਪ੍ਰੀਤ ਸਿੰਘ ਕਾਹਲੋਂ Sr. Executive Editor The Unmute ਇਤਿਹਾਸ ਦਾ ਇੱਕ ਜ਼ਿਕਰ ਹੈ ਕਿ ਜਲ੍ਹਿਆਂਵਾਲਾ ਬਾਗ਼ ਪੰਡਿਤ ਜੱਲ੍ਹੇ ਦਾ ਸੀ ਪਰ ਇਤਿਹਾਸ ਦੇ ਸਫ਼ੇ ਕੁਝ ਹੋਰ ਬਿਆਨ ਕਰਦੇ ਹਨ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਅਤੇ ਬਲਾਕ ਦਾ ਪਿੰਡ ਜੱਲ੍ਹਾ ਅਤੇ ਜੱਲ੍ਹਿਆਂਵਾਲੇ ਬਾਗ਼ ਦਾ ਰਿਸ਼ਤਾ ਖਾਸ ਹੈ।ਫ਼ਤਿਹਗੜ੍ਹ ਸਾਹਿਬ ਤੋਂ ੧੪ ਕਿਲੋਮੀਟਰ […]

ਖੇਤਰੀ ਸਿਨੇਮਾ ਦਾ ਸਸ਼ਕਤੀਕਰਨ: ਚੰਡੀਗੜ੍ਹ ‘ਚ ਸੀਬੀਐੱਫਸੀ ਖੇਤਰੀ ਦਫ਼ਤਰ ਦੀ ਸਥਾਪਨਾ ਦਾ ਮਹੱਤਵ

CBFC Regional Office

ਲਿਖਾਰੀ ਡਾ. ਸਿੰਮੀ ਮੁਖੀ, ਡਾਂਸ ਵਿਭਾਗ, ਪਰਫਾਰਮਿੰਗ ਆਰਟਸ ਫੈਕਲਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ।  ਖੇਤਰੀ ਸਿਨੇਮਾ ਦੇ ਸਸ਼ਕਤੀਕਰਨ ਅਤੇ ਫਿਲਮ ਨਿਰਮਾਤਾਵਾਂ ਲਈ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਿੱਚ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਸੈਂਟਰਲ ਬੋਰਡ ਆਵੑ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਇੱਕ ਖੇਤਰੀ ਸੁਵਿਧਾ ਦਫਤਰ […]

National Science Day 2024: ਕੀ ਹੈ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਡਾ. ਸੀ.ਵੀ. ਰਮਨ ਦੀ ਖੋਜ ‘ਰਮਨ ਪ੍ਰਭਾਵ’ ?

Raman effect

ਭਾਰਤ ਵਿੱਚ ਹਰ ਸਾਲ 28 ਫਰਵਰੀ ਨੂੰ ਡਾ. ਸੀ.ਵੀ. ਰਮਨ ਦੀ ‘ਰਮਨ ਪ੍ਰਭਾਵ’ (Raman effect) ਦੀ ਖੋਜ ਨੂੰ ਸਨਮਾਨਿਤ ਕਰਨ ਲਈ ਕੌਮੀ ਵਿਗਿਆਨ ਦਿਹਾੜਾ ਮਨਾਇਆ ਜਾਂਦਾ ਹੈ। ਕੌਮੀ ਵਿਗਿਆਨ ਦਿਹਾੜਾ ਦੇਸ਼ ਭਰ ਵਿੱਚ ਥੀਮ ਆਧਾਰਿਤ ਵਿਗਿਆਨਕ ਸੰਚਾਰ ਪ੍ਰੋਗਰਾਮਾਂ ਨਾਲ ਮਨਾਇਆ ਜਾਂਦਾ ਹੈ। ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਦੇ ਅਨੁਸਾਰ, ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਅਧੀਨ ਇੱਕ […]