ਚੰਡੀਗੜ੍ਹ, 12 ਅਕਤੂਬਰ 2023: ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਰੂਸੀ ਓਲੰਪਿਕ ਕਮੇਟੀ (Russian Olympic Committee) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਜੁਲਾਈ 12, 2026 5:42 ਬਾਃ ਦੁਃ