Haryana breaking news

ਹਰਿਆਣਾ ਸਰਕਾਰ ਵੱਲੋਂ HCS ਅਧਿਕਾਰੀਆਂ ਦੇ PAR ਮੁਲਾਂਕਣ ਦੀ ਸਮਾਂ-ਸੀਮਾ ‘ਚ ਵਾਧਾ

ਹਰਿਆਣਾ, 18 ਨਵੰਬਰ 2026: ਹਰਿਆਣਾ ਸਰਕਾਰ ਨੇ ਆਨਲਾਈਨ ਪੋਰਟਲ ‘ਤੇ ਐਚ.ਸੀ.ਐਸ. (ਕਾਰਜਕਾਰੀ ਸ਼ਾਖਾ) ਅਧਿਕਾਰੀਆਂ ਦੀ ਸਾਲ 2025-26 ਦੀ ਸਾਲਾਨਾ ਕਾਰਗੁਜ਼ਾਰੀ ਮੁਲਾਂਕਣ ਰਿਪੋਰਟ (ਪੀਏਆਰ) ਦਰਜ ਕਰਨ ਲਈ ਵੱਖ-ਵੱਖ ਪੱਧਰਾਂ ਦੀ ਸਮਾਂ-ਸੀਮਾ ਵਧਾ ਦਿੱਤੀ ਹੈ।

ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ, ਰਿਵਿਊਇੰਗ ਅਥਾਰਟੀ ਵੱਲੋਂ ਮੁਲਾਂਕਣ ਦੀ ਸਮਾਂ-ਸੀਮਾ 24 ਨਵੰਬਰ, 2026 ਨਿਰਧਾਰਤ ਕੀਤੀ ਗਈ ਹੈ। ਉੱਥੇ ਹੀ, ਐਕਸੈਪਟਿੰਗ ਅਥਾਰਟੀ ਵੱਲੋਂ ਮੁਲਾਂਕਣ ਦੀ ਆਖਰੀ ਮਿਤੀ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 31 ਦਸੰਬਰ, 2026 ਹੀ ਰਹੇਗੀ।

Read More: ਹਰਿਆਣਾ ਸਰਕਾਰ ਵੱਲੋਂ ਇੱਕ IAS ਅਤੇ HCS ਅਧਿਕਾਰੀ ਦਾ ਤਬਾਦਲਾ

ਵਿਦੇਸ਼

Scroll to Top