CGC University Mohali

ਸੀਜੀਸੀ ਯੂਨੀਵਰਸਿਟੀ ਮੋਹਾਲੀ ਵਿਖੇ AIVISKAR 2026 ਨੇ ਭਾਰਤ ਦੇ ਏਆਈ ਇਨੋਵੇਸ਼ਨ ਨੂੰ ਦਿੱਤੀ ਨਵੀਂ ਦਿਸ਼ਾ

ਮੋਹਾਲੀ, 31 ਅਕਤੂਬਰ 2026: ਆਰਟੀਫਿਸ਼ਲ ਇੰਟੈਲੀਜੈਂਸ, ਉੱਦਮਤਾ ਅਤੇ ਅਗਲੀ ਪੀੜ੍ਹੀ ਦੇ ਨਵਾਚਾਰ ਦੇ ਇੱਕ ਵੱਡੇ ਪ੍ਰੋਗਰਾਮ ਵਜੋਂ ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ AIVISKAR 2026-ਏਆਈ ਫਾਰ ਭਾਰਤ ਦਾ ਆਯੋਜਨ ਕੀਤਾ।

ਆਪਣੀ ਕਿਸਮ ਦੇ ਇਸ ਪਹਿਲੇ ਏਆਈ ਫੈਸਟ ਦਾ ਉਦੇਸ਼ ਉਭਰਦੀਆਂ ਤਕਨੀਕਾਂ ਨੂੰ ਅਸਲ ਜੀਵਨ ਦੇ ਉਪਯੋਗ ਅਤੇ ਉੱਦਮਤਾ ਦੀਆਂ ਸੰਭਾਵਨਾਵਾਂ ਨਾਲ ਜੋੜਨਾ ਸੀ। ਇਸ ਆਯੋਜਨ ਨੇ ਯੂਨੀਵਰਸਿਟੀ ਕੈਂਪਸ ਨੂੰ ਇੱਕ ਜੀਵੰਤ ਇਨੋਵੇਸ਼ਨ ਈਕੋਸਿਸਟਮ ‘ਚ ਤਬਦੀਲ ਕਰ ਦਿੱਤਾ, ਜਿੱਥੇ ਪ੍ਰਮੁੱਖ ਨੀਤੀ-ਨਿਰਮਾਤਾ, ਉਦਯੋਗ ਜਗਤ ਦੇ ਲੀਡਰਜ਼, ਨਿਵੇਸ਼ਕ, ਟੈਕਨੋਲੋਜੀ ਮਾਹਰ, ਸਟਾਰਟਅੱਪ ਸੰਸਥਾਪਕ ਅਤੇ ਨੌਜਵਾਨ ਨਵਪ੍ਰਵਰਤਕ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ‘ਚ ਏਆਈ ਦੀ ਭੂਮਿਕਾ ’ਤੇ ਚਰਚਾ ਲਈ ਇੱਕ ਮੰਚ ’ਤੇ ਇਕੱਠੇ ਹੋਏ।

Read More: ਸੀਜੀਸੀ ਲਾਂਡਰਾਂ ਦੇ ਅਨੁਭਵ ਨੂੰ ਰੂਸ ‘ਚ NCC ਯੂਥ ਐਕਸਚੇਂਜ ਪ੍ਰੋਗਰਾਮ-2026 ਲਈ ਚੁਣਿਆ

ਵਿਦੇਸ਼

Scroll to Top