ਮੁਲਾਜ਼ਮਾਂ ਨੂੰ ਡੀਏ

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਹੁਣ ਮਿਲੇਗਾ 50 ਫੀਸਦੀ ਡੀਏ, ਬੈਠਕ ‘ਚ ਬਣੀ ਸਹਿਮਤੀ

ਪੰਜਾਬ, 18 ਸਤੰਬਰ 2026: Punjab DA News: ਪੰਜਾਬ ਸਰਕਾਰ ਨੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬਿਤ ਮੰਗਾਂ ਅਤੇ ਡੀਏ ਸਬੰਧੀ ਅੱਜ ਇੱਕ ਅਹਿਮ ਫੈਸਲਾ ਲਿਆ। ਚੰਡੀਗੜ੍ਹ ‘ਚ ਮੁਲਾਜ਼ਮ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਹੋਈ ਬੈਠਕ ਤੋਂ ਬਾਅਦ, ਸੂਬਾ ਸਰਕਾਰ ਨੇ 8% ਡੀਏ ਜਾਰੀ ਕਰਨ ਦਾ ਐਲਾਨ ਕੀਤਾ।

ਡੀਏ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਮੁਲਾਜ਼ਮ ਵਿਚਾਲੇ ਸਹਿਮਤੀ ਬਣੀ ਹੈ, ਸਰਕਾਰ ਮੁਤਾਬਕ ਡੀਏ ‘ਚ 8% ਵਾਧੇ ‘ਤੇ ਸਹਿਮਤੀ ਬਣੀ ਹੈ। ਇਸਦੇ ਨਾਲ ਹੀ 4% ਡੀਏ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ। ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ 50 ਫੀਸਦੀ ਡੀਏ ਮਿਲੇਗਾ, ਵਧਿਆ ਹੋਇਆ ਡੀਏ ਇਸ ਮਹੀਨੇ ਉਨ੍ਹਾਂ ਦੀਆਂ ਤਨਖਾਹਾਂ ‘ਚ ਜਮ੍ਹਾਂ ਹੋ ਜਾਵੇਗਾ।

Read more: ਗੁਰੂ ਕੀ ਨਗਰੀ ‘ਚ ਸਿੱਖ ਸੰਗਤ ਵੱਲੋਂ PM ਮੋਦੀ ਦਾ 76ਵਾਂ ਜਨਮ ਦਿਨ ਅਰਦਾਸ ਤੇ ਸੇਵਾ ਨਾਲ ਮਨਾਇਆ

ਵਿਦੇਸ਼

Scroll to Top