Haryana Vidhan Sabha

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਚਾਰ ਬਿੱਲ ਪੇਸ਼

ਹਰਿਆਣਾ, 27 ਅਗਸਤ 2026: ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਚਾਰ ਬਿੱਲ ਪੇਸ਼ ਕੀਤੇ ਗਏ ਹਨ। ਪੇਸ਼ ਕੀਤੇ ਗਏ ਬਿੱਲਾਂ ‘ਚ ਹਰਿਆਣਾ ਅਦਾਲਤਾਂ (ਸੋਧ) ਬਿੱਲ, 2026, ਹਰਿਆਣਾ ਨਗਰਪਾਲਿਕਾਵਾਂ (ਸੋਧ) ਬਿੱਲ, 2026, ਹਰਿਆਣਾ ਨਗਰ ਨਿਗਮਾਂ (ਸੋਧ) ਬਿੱਲ, 2026, ਅਤੇ ਹਰਿਆਣਾ ਬਾਬਾ ਸ਼੍ਰੀ ਖਾਟੂ ਸ਼ਿਆਮ ਚੁਲਕਾਣਾ ਧਾਮ ਪੂਜਾ ਸਥਾਨ ਬਿੱਲ, 2026 ਸ਼ਾਮਲ ਹਨ।

Read More: ਹਰਿਆਣਾ ਵਿਧਾਨ ਸਭਾ ਵੱਲੋਂ ਸਾਬਕਾ ਵਿਧਾਇਕਾਂ, ਸ਼ਹੀਦ ਸੈਨਿਕਾਂ ਤੇ ਹਾਦਸਿਆਂ ‘ਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ

ਵਿਦੇਸ਼

Scroll to Top