DCP ਦੇ ਦਫਤਰ ‘ਚ ਗੋ.ਲੀ.ਬਾ.ਰੀ, ਪੁਲਿਸ ਅਧਿਕਾਰੀ ਜ਼ਖਮੀ

8 ਜੂਨ 2026: ਅੰਮ੍ਰਿਤਸਰ ਡੀਸੀਪੀ ਦੇ ਦਫ਼ਤਰ ਦੀ ਅਸਲਾ ਸ਼ਾਖਾ ਵਿੱਚ ਗੋਲੀਬਾਰੀ ਹੋਈ। ਰਿਪੋਰਟਾਂ ਅਨੁਸਾਰ, ਹਥਿਆਰਾਂ ਦੀ ਜਾਂਚ ਦੌਰਾਨ 30 ਬੋਰ ਦੀ ਪਿਸਤੌਲ ਨਾਲ ਗੋਲੀਬਾਰੀ ਹੋਈ, ਜਿਸ ਨਾਲ ਉੱਥੇ ਮੌਜੂਦ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ।

Read More: ਪੁਲਿਸ ਨੇ ਅੰਤਰਰਾਸ਼ਟਰੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼, ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ

ਵਿਦੇਸ਼

Scroll to Top