DSP transfers

ਪੰਜਾਬ ਪੁਲਿਸ ਵਿਭਾਗ ‘ਚ ਪ੍ਰਸ਼ਾਸਕੀ ਫੇਰਬਦਲ, ਗਿਆਰਾਂ ਅਧਿਕਾਰੀਆਂ ਦੇ ਤਬਾਦਲੇ

2 ਜੂਨ 2026: ਪੰਜਾਬ ਪੁਲਿਸ (punjab police) ਵਿਭਾਗ ਵਿੱਚ ਸੋਮਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ। ਜਲੰਧਰ ਪੁਲਿਸ ਕਮਿਸ਼ਨਰ ਸਮੇਤ ਗਿਆਰਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਸਤਿੰਦਰ ਸਿੰਘ ਨੇ ਧਨਪ੍ਰੀਤ ਕੌਰ ਦੀ ਥਾਂ ਲੈ ਲਈ ਹੈ, ਜੋ ਜਲੰਧਰ ਬੰਬ ਧਮਾਕੇ ਅਤੇ ਹੋਰ ਹਾਈ-ਪ੍ਰੋਫਾਈਲ ਮਾਮਲਿਆਂ ਤੋਂ ਬਾਅਦ ਖ਼ਬਰਾਂ ਵਿੱਚ ਸੀ।

Read More: ਪੰਜਾਬ ਸਰਕਾਰ ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, DC ਸਮੇਤ ਅੱਠ IAS ਅਧਿਕਾਰੀਆਂ ਦਾ ਤਬਾਦਲਾ

ਵਿਦੇਸ਼

Scroll to Top