ਮਹਾਰਾਸ਼ਟਰ ‘ਚ ਚਾਰ ਔਰਤਾਂ ‘ਤੇ ਬਾਘ ਨੇ ਕੀਤਾ ਹਮਲਾ, ਮੌ.ਤ

22 ਮਈ 2026: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਤੇਂਦੂ ਪੱਤੇ ਇਕੱਠੇ ਕਰਨ ਗਈਆਂ ਚਾਰ ਔਰਤਾਂ ਸ਼ੁੱਕਰਵਾਰ ਸਵੇਰੇ ਬਾਘ ਦੇ ਹਮਲੇ ਵਿੱਚ ਮਾਰੀਆਂ ਗਈਆਂ। ਜੰਗਲਾਤ ਅਧਿਕਾਰੀਆਂ ਦੇ ਅਨੁਸਾਰ, ਮ੍ਰਿਤਕਾਂ ਵਿੱਚ ਕਵਦਾਬਾਈ ਮੋਹੁਰਲੇ, ਅਨੀਤਾਬਾਈ ਮੋਹੁਰਲੇ, ਸੁਨੀਤਾ ਮੋਹੁਰਲੇ ਅਤੇ ਸੰਗੀਤਾ ਚੌਧਰੀ ਸ਼ਾਮਲ ਹਨ। ਇਹ ਸਾਰੀਆਂ ਗੁੰਜੇਵਾਹੀ ਪਿੰਡ ਦੀਆਂ ਵਸਨੀਕ ਸਨ।

Read More: ਕਲਿਆਣ ‘ਚ ਵਾਪਰਿਆ ਵੱਡਾ ਰੇਲ ਹਾਦਸਾ, 5 ਦੀ ਮੌ.ਤ

 

ਵਿਦੇਸ਼

Scroll to Top