ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ

ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਵੱਲੋਂ 23 ਰਿਸਰਚ ਸਕੌਲਰ PhD ਡਿਗਰੀ ਲਈ ਯੋਗ ਘੋਸ਼ਿਤ

ਰੋਹਤਕ, 01 ਮਈ 2026: ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਐਮਡੀਯੂ), ਰੋਹਤਕ ਦੇ ਵਾਈਸ ਚਾਂਸਲਰ ਪ੍ਰੋ. ਮਿਲਾਪ ਪੂਨੀਆ ਨੇ ਬੋਰਡ ਆਫ਼ ਐਗਜ਼ਾਮੀਨਰਜ਼ ਅਤੇ ਰਿਸਰਚ ਕਮੇਟੀ ਦੀ ਸਿਫ਼ਾਰਸ਼ ‘ਤੇ, 23 ਰਿਸਰਚ ਸਕੌਲਰਾਂ ਨੂੰ ਪੀਐਚਡੀ ਡਿਗਰੀਆਂ ਲਈ ਯੋਗ ਘੋਸ਼ਿਤ ਕੀਤਾ ਹੈ।

ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਪੀਐਚਡੀ ਡਿਗਰੀਆਂ ਲਈ ਯੋਗ ਘੋਸ਼ਿਤ ਕੀਤੇ ਗਏ ਰਿਸਰਚ ਸਕੌਲਰਾਂ ‘ਚ ਅੰਗਰੇਜ਼ੀ ਵਿਭਾਗ ਤੋਂ ਮੋਨਿਕਾ ਅਹਲਾਵਤ ਅਤੇ ਅੰਜਲੀ, ਹਿੰਦੀ ਤੋਂ ਸੁਮਨ, ਰਾਜਨੀਤੀ ਸ਼ਾਸਤਰ ਤੋਂ ਪੂਜਾ ਦੇਵੀ, ਭੂਗੋਲ ਤੋਂ ਮੋਨਿਕਾ, ਮਕੈਨੀਕਲ ਇੰਜੀਨੀਅਰਿੰਗ ਤੋਂ ਸੁਖਬੀਰ, ਬਾਇਓਟੈਕਨਾਲੋਜੀ ਇੰਜੀਨੀਅਰਿੰਗ ਤੋਂ ਪ੍ਰੀਤੀ ਕੌਸ਼ਿਕ, ਕੰਪਿਊਟਰ ਸਾਇੰਸ ਤੋਂ ਸਵਾਤੀ ਗੁਪਤਾ, ਰਸਾਇਣ ਵਿਗਿਆਨ ਤੋਂ ਰੀਆ ਅਤੇ ਪੂਨਮ ਦੇਵੀ, ਅਰਜੁਨ ਦੇਸਵਾਲ, ਸੁਮਨ ਲਤਾ, ਅਪਰਨਾ, ਸੁਯਸ਼ਾ ਜਾਵਾ, ਨਰਿੰਦਰ ਸਿੰਘ, ਸ਼੍ਰੇਆਂਸ਼ ਅਤੇ ਕਾਨੂੰਨ ਤੋਂ ਕੀਰਤੀ, ਪ੍ਰਬੰਧਨ ਤੋਂ ਪੂਜਾ, ਕਾਮਰਸ ਤੋਂ ਪ੍ਰਿਯੰਕਾ ਆਹੂਜਾ, ਬੋਟਨੀ ਤੋਂ ਜੋਤੀ ਯਾਦਵ, ਫੂਡ ਟੈਕਨਾਲੋਜੀ ਤੋਂ ਪ੍ਰੀਤੀ, ਬਾਇਓਕੈਮਿਸਟਰੀ ਤੋਂ ਲੱਕੀ ਦੁਹਨ ਅਤੇ ਸਿੱਖਿਆ ਵਿਭਾਗ ਤੋਂ ਬਸੰਤ ਲਾਲ ਯਾਦਵ ਸ਼ਾਮਲ ਹਨ।

Read More: ਹਰਿਆਣਾ ਰਾਜਪਾਲ ਵੱਲੋਂ ਨੂਹ ‘ਚ ਵਿਕਾਸ, ਸਿੱਖਿਆ, ਸਿਹਤ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ​​ਕਰਨ ‘ਤੇ ਜ਼ੋਰ

ਵਿਦੇਸ਼

Scroll to Top