ਹਰਿਆਣਾ, 28 ਅਪ੍ਰੈਲ 2026: ਹਰਿਆਣਾ ਸਰਕਾਰ ਨੇ ਐੱਚਸੀਐੱਸ ਅਧਿਕਾਰੀ ਨੀਰਜ ਸ਼ਰਮਾ ਨੂੰ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਵਿੱਚ ਸਕੱਤਰ (ਕਾਨੂੰਨੀ) ਨਿਯੁਕਤ ਕੀਤਾ ਹੈ, ਜੋ ਕਿ ਚਿਨਮਯ ਗਰਗ ਦੀ ਥਾਂ ਲੈਣਗੇ। ਨੀਰਜ ਸ਼ਰਮਾ ਇਸ ਸਮੇਂ ਉੱਚ ਸਿੱਖਿਆ ਵਿਭਾਗ ਵਿੱਚ ਸੰਯੁਕਤ ਨਿਰਦੇਸ਼ਕ (ਪ੍ਰਸ਼ਾਸਨ) ਅਤੇ ਡਿਪਟੀ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ।

Read More: ਹਰਿਆਣਾ ਦੇ ਪੇਂਡੂ ਖੇਤਰਾਂ ‘ਚ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਯਤਨ ਜਾਰੀ: ਆਰਤੀ ਸਿੰਘ




