ਚੰਡੀਗੜ੍ਹ, 03 ਮਾਰਚ 2026: Punjab Cabinet Meeting: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 05 ਮਾਰਚ 2026 ਨੂੰ ਪੰਜਾਬ ਕੈਬਿਨਟ ਦੀ ਬੈਠਕ ਸੱਦੀ ਹੈ | ਇਹ ਬੈਠਕ ਦੁਪਹਿਰ 1:30 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਚੰਡੀਗੜ੍ਹ, ਸੈਕਟਰ-2 ਵਿਖੇ ਹੋਵੇਗੀ | ਪੰਜਾਬ ਸਰਕਾਰ ਦੇ ਪੱਤਰ ਮੁਤਾਬਕ ਇਸ ਪੰਜਾਬ ਕੈਬਿਨਟ ਬੈਠਕ ਦਾ ਏਜੰਡਾ ਫਿਲਹਾਲ ਬਾਅਦ ‘ਚ ਜਾਰੀ ਕੀਤਾ ਜਾਵੇਗਾ |

Read More: ਪੰਜਾਬ ਸਰਕਾਰ 17,000 ਅਸਾਮੀਆਂ ਲਈ ਕਰੇਗੀ ਭਰਤੀ: ਡਾ. ਬਲਜੀਤ ਕੌਰ




