ਚੰਡੀਗੜ੍ਹ, 20 ਫਰਵਰੀ 2026: ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 96 ਆਈ.ਏ. ਐੱਸ ਅਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ। ਇਨ੍ਹਾਂ ‘ਚ 8 ਆਈ.ਏ. ਐੱਸ ਅਤੇ 88 ਪੀਸੀਐੱਸ ਅਧਿਕਾਰੀਆਂ ਸ਼ਾਮਲ ਹਨ |


Read More: IAS Officers Transfer: ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦੇ ਤਬਾਦਲੇ




