Haryana Cabinet meeting

Haryana Cabinet: ਹਰਿਆਣਾ ਕੈਬਿਨਟ ਦੀ 2 ਫਰਵਰੀ ਨੂੰ ਹੋਵੇਗੀ ਅਹਿਮ ਬੈਠਕ

ਹਰਿਆਣਾ, 27 ਜਨਵਰੀ 2026: Haryana Cabinet meeting: ਹਰਿਆਣਾ ਮੰਤਰੀ ਮੰਡਲ ਦੀ ਬੈਠਕ 2 ਫਰਵਰੀ ਨੂੰ ਸ਼ਾਮ 4 ਵਜੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਚੌਥੀ ਮੰਜ਼ਿਲ ‘ਤੇ ਸਥਿਤ ਮੁੱਖ ਬੈਠਕ ਹਾਲ ‘ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਵੇਗੀ।

ਵਿਦੇਸ਼

Scroll to Top