7 ਜੁਲਾਈ 2205: ਰਿਆਧ (ਸਾਊਦੀ ਅਰਬ) ਤੋਂ ਦਿੱਲੀ ਆ ਰਹੀ ਏਅਰ ਇੰਡੀਆ (air india) ਦੀ ਉਡਾਣ AI926 ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਹ ਉਡਾਣ ਐਤਵਾਰ ਸ਼ਾਮ 5 ਵਜੇ ਤੋਂ ਬਾਅਦ ਰਿਆਧ ਤੋਂ ਰਵਾਨਾ ਹੋਈ ਸੀ ਅਤੇ ਸਵੇਰੇ 1 ਵਜੇ ਦਿੱਲੀ (delhi) ਦੇ ਆਈਜੀਆਈ ਹਵਾਈ ਅੱਡੇ ‘ਤੇ ਉਤਰਨ ਵਾਲੀ ਸੀ, ਪਰ ਇਸਨੂੰ ਜੈਪੁਰ ਹਵਾਈ ਅੱਡੇ (jaipur airport) ‘ਤੇ ਉਤਾਰ ਦਿੱਤਾ ਗਿਆ।ਫਿਲਹਾਲ ਉਡਾਣ ਨੂੰ ਮੋੜਨ ਦਾ ਕਾਰਨ ਸਪੱਸ਼ਟ ਨਹੀਂ ਹੈ। ਏਅਰ ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
Read More: ਏਅਰ ਇੰਡੀਆ ਦੀਆਂ 8 ਉਡਾਣਾਂ ਰੱਦ, ਜਾਣੋ ਕਿਹੜੀਆਂ-ਕਿਹੜੀਆਂ ਉਡਾਣਾਂ ਰੱਦ




