12 ਫਰਵਰੀ 2025: ਹੈਦਰਾਬਾਦ ਦੇ ਹਨੂੰਮਾਨ (Hanuman temple) ਮੰਦਰ ‘ਚ ਮਾਸ ਦੇ ਟੁਕੜੇ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਬਾਅਦ ਸਥਾਨਕ ਲੋਕਾਂ ‘ਚ ਗੁੱਸਾ ਆ ਗਿਆ ਹੈ।
ਲੋਕਾਂ ਦਾ ਕਹਿਣਾ ਹੈ ਕਿ ਅਣਪਛਾਤੇ ਨੌਜਵਾਨਾਂ ਨੇ ਇੱਥੇ ਮੀਟ ਦੇ ਟੁਕੜੇ ਸੁੱਟੇ ਹਨ। ਸ਼ਰਧਾਲੂਆਂ ਨੇ ਪੁਲਿਸ (police) ਨੂੰ ਇਸ ਸਬੰਧ ਦੇ ਵਿਚ ਜਾਣਕਾਰੀ ਦੇ ਦਿੱਤੀ ਹੀ, ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਦਰ ਦੇ ਬਾਹਰ ਲੋਕਾਂ ਦਾ ਪ੍ਰਦਰਸ਼ਨ ਜਾਰੀ ਹੈ। ਦੱਸ ਦੇਈਏ ਕਿ ਇਸ ਖਬਰ ਦੇ ਬਾਰੇ ਹਰ ਪਾਸੇ ਸ਼ੋਸ਼ਲ ਮੀਡਿਆ ‘ਤੇ ਚਰਚਾ ਹੋ ਰਹੀ ਹੈ|
Read More: ਮੈਟਰੋ ਨੇ 13 ਕਿਲੋਮੀਟਰ ਦੀ ਦੂਰੀ ਸਿਰਫ 13 ਮਿੰਟਾਂ ‘ਚ ਕੀਤੀ ਤੈਅ




