Government Job: JKPSC ਨੇ ਲੈਕਚਰਾਰ ਦੀਆਂ ਅਸਾਮੀਆਂ ਲਈ ਜਾਰੀ ਕੀਤਾ ਨੋਟੀਫਿਕੇਸ਼ਨ, ਜਲਦ ਨਾਲ ਕਰੋ ਅਪਲਾਈ

15 ਦਸੰਬਰ 2024: ਜੰਮੂ ਅਤੇ ਕਸ਼ਮੀਰ (jammu and kashmir) ਪਬਲਿਕ ਸਰਵਿਸ (Public Service Commission) ਕਮਿਸ਼ਨ (JKPSC) ਨੇ ਸਕੂਲ ਸਿੱਖਿਆ (School Education Department) ਵਿਭਾਗ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਲੈਕਚਰਾਰ (lecturer posts)  ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਮੁਹਿੰਮ ਤਹਿਤ ਕੁੱਲ 575 ਅਸਾਮੀਆਂ(posts)  ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਪੋਸਟਾਂ ਦੇ ਵਰਣਨ ਵਿੱਚ ਸ਼ਾਮਲ ਵਿਸ਼ੇ:

ਬਨਸਪਤੀ ਵਿਗਿਆਨ
ਕੈਮਿਸਟਰੀ
ਡੋਗਰੀ
ਅਰਥ ਸ਼ਾਸਤਰ
ਸਿੱਖਿਆ
ਅੰਗਰੇਜ਼ੀ
ਹੋਰ ਵੱਖ-ਵੱਖ ਵਿਸ਼ੇ

ਅਰਜ਼ੀ ਦੀ ਆਖਰੀ ਮਿਤੀ: ਜਨਵਰੀ 09, 2025

ਅਰਜ਼ੀ ਦੀ ਪ੍ਰਕਿਰਿਆ: ਅਰਜ਼ੀਆਂ ਔਨਲਾਈਨ ਮੋਡ ਰਾਹੀਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਸ ਮਿਤੀ ਤੱਕ ਅਪਲਾਈ ਕਰ ਸਕਦੇ ਹਨ। ਇਹ ਭਰਤੀ ਮੁਹਿੰਮ ਸਕੂਲ ਸਿੱਖਿਆ ਵਿਭਾਗ ਜੰਮੂ ਅਤੇ ਕਸ਼ਮੀਰ ਵਿੱਚ ਲੈਕਚਰਾਰ ਵਜੋਂ ਕੰਮ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦੀ ਹੈ।

read more: ਜੇਕਰ ਤੁਸੀਂ ਵੀ ਜੰਮੂ-ਕਸ਼ਮੀਰ ‘ਚ ਬਰਫਬਾਰੀ ਦਾ ਲੈਣਾ ਚਾਹੁੰਦੇ ਹੋ ਆਨੰਦ, ਤਾਂ ਜਾਉ ਇੰਨ੍ਹਾਂ ਥਾਵਾਂ ‘ਤੇ

ਵਿਦੇਸ਼

Scroll to Top