14 ਅਕਤੂਬਰ 2024: ਪੰਜਾਬ ਸਕੂਲ ਸਿੱਖਿਆ ਵਿਭਾਗ (pseb) ਨੇ ਮਾਪੇ ਅਧਿਆਪਕ ਮਿਲਣੀ ਦੀ ਤਾਰੀਖ਼ ‘ਚ ਬਦਲਾਅ ਕਰ ਦਿੱਤਾ ਹੈ, ਦੱਸ ਦੇਈਏ ਕਿ ਜੋ ਮਿਲਣੀ 18 ਅਕਤੂਬਰ 2024 ਨੂੰ ਹੋਣੀ ਸੀ ਹੁਣ ਉਹ ਮਾਪੇ ਅਧਿਆਪਕ ਮਿਲਣੀ 22 ਅਕਤੂਬਰ 2024 ਮੰਗਲਵਾਰ ਨੂੰ ਹੋਵੇਗੀ।
ਅਗਸਤ 18, 2025 11:22 ਪੂਃ ਦੁਃ