ਚੰਡੀਗੜ੍ਹ, 24 ਜੁਲਾਈ 2024: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਖ਼ਿਲਾਫ਼ ਐੱਸ.ਆਈ.ਟੀ (SIT) ਨੇ ਕਥਿਤ ਨਸ਼ਾ ਤਸਕਰੀ ਮਾਮਲੇ ‘ਚ ਮੁੜ ਸੰਮਨ ਜਾਰੀ ਕਰਕੇ ਪੁਲਿਸ ਲਾਈਨ ਪਟਿਆਲਾ ਵਿਖੇ 30 ਜੁਲਾਈ ਨੂੰ ਮੁੜ ਬੁਲਾਇਆ ਹੈ। ਜਿਕਰਯੋਗ ਹੈ ਕਿ ਕਥਿਤ ਨਸ਼ਾ ਤਸਕਰੀ ਮਾਮਲੇ ‘ਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਪਹਿਲਾਂ ਵੀ 18 ਤੇ 20 ਜੁਲਾਈ ਨੂੰ ਬੁਲਾਇਆ, ਪਰ ਕੁਝ ਤਾਰੀਖ਼ਾਂ ‘ਤੇ ਮਜੀਠੀਆ ਪੇਸ਼ ਨਹੀਂ ਹੋਏ ਸਨ |
ਅਗਸਤ 6, 2026 5:17 ਬਾਃ ਦੁਃ




