ਮਹਿਲਾ ਵਿਸ਼ਵ ਕੱਪ 2025

Women ODI WC 2025 Schedule: ਮਹਿਲਾ ਵਿਸ਼ਵ ਕੱਪ 2025 ਦਾ ਪੂਰਾ ਸ਼ਡਿਊਲ

Women’s ODI World Cup 2025 full Schedule: 30 ਸਤੰਬਰ ਤੋਂ ਆਈਸੀਸੀ ਮਹਿਲਾ ਵਨਡੇ ਕ੍ਰਿਕਟ ਵਿਸ਼ਵ ਕੱਪ 2025 ਸ਼ੁਰੂ ਹੋਣ ਜਾ ਰਿਹਾ ਹੈ, ਜਿਸ ‘ਚ ਸਹਿ-ਮੇਜ਼ਬਾਨ ਭਾਰਤ ਅਤੇ ਸ਼੍ਰੀਲੰਕਾ ਟੂਰਨਾਮੈਂਟ ਦੇ ਉਦਘਾਟਨੀ ਮੈਚ ‘ਚ ਬੰਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੇ।

ਮਹਿਲਾ ਵਿਸ਼ਵ ਕੱਪ 2025 ਦਾ ਸਭ ਤੋਂ ਰੋਮਾਂਚਕ ਅਤੇ ਦਿਲਚਸਪ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ 5 ਅਕਤੂਬਰ ਨੂੰ ਹੋਵੇਗਾ। ਡਿਫੈਂਡਿੰਗ ਚੈਂਪੀਅਨ ਆਸਟ੍ਰੇਲੀਆ 1 ਅਕਤੂਬਰ ਨੂੰ ਨਿਊਜ਼ੀਲੈਂਡ ਵਿਰੁੱਧ ਮੈਚ ਨਾਲ ਆਪਣੇ ਖਿਤਾਬ ਬਚਾਅ ਦੀ ਸ਼ੁਰੂਆਤ ਕਰੇਗਾ, ਜਦੋਂ ਕਿ ਪਿਛਲੀ ਮਹਿਲਾ ਵਿਸ਼ਵ ਕੱਪ ਦੀ ਉਪ ਜੇਤੂ ਇੰਗਲੈਂਡ 3 ਅਕਤੂਬਰ ਨੂੰ ਦੱਖਣੀ ਅਫਰੀਕਾ ਨਾਲ ਭਿੜੇਗੀ।

ਵਿਸ਼ਵ ਕੱਪ 2 ਨਵੰਬਰ ਨੂੰ ਬੰਗਲੁਰੂ ਜਾਂ ਕੋਲੰਬੋ ‘ਚ ਖਤਮ ਹੋਵੇਗਾ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਪਾਕਿਸਤਾਨ ਫਾਈਨਲ ਲਈ ਕੁਆਲੀਫਾਈ ਕਰਦਾ ਹੈ ਜਾਂ ਨਹੀਂ। ਜੇਕਰ ਪਾਕਿਸਤਾਨ ਫਾਈਨਲ ‘ਚ ਪਹੁੰਚਦਾ ਹੈ, ਤਾਂ ਫਾਈਨਲ ਮੈਚ ਕੋਲੰਬੋ ‘ਚ ਹੋਵੇਗਾ। ਹਾਲਾਂਕਿ, ਜੇਕਰ ਹੋਰ ਸੱਤ ਟੀਮਾਂ ‘ਚੋਂ ਕੋਈ ਵੀ ਕੁਆਲੀਫਾਈ ਕਰਦੀ ਹੈ, ਤਾਂ ਬੰਗਲੁਰੂ ਫਾਈਨਲ ਦੀ ਮੇਜ਼ਬਾਨੀ ਕਰੇਗਾ।

ਮਹਿਲਾ ਵਿਸ਼ਵ ਕੱਪ 2025 ਦਾ ਪੂਰਾ ਸ਼ਡਿਊਲ:-

30 ਸਤੰਬਰ 2025, ਮੰਗਲਵਾਰ
ਭਾਰਤ ਬਨਾਮ ਸ਼੍ਰੀਲੰਕਾ
ਦੁਪਹਿਰ 3:00 ਵਜੇ
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ

1 ਅਕਤੂਬਰ 2025, ਬੁੱਧਵਾਰ
ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ
ਦੁਪਹਿਰ 3:00 ਵਜੇ
ਹੋਲਕਰ ਸਟੇਡੀਅਮ, ਇੰਦੌਰ

2 ਅਕਤੂਬਰ 2025, ਵੀਰਵਾਰ
ਬੰਗਲਾਦੇਸ਼ ਬਨਾਮ ਪਾਕਿਸਤਾਨ
ਦੁਪਹਿਰ 3:00 ਵਜੇ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

3 ਅਕਤੂਬਰ 2025, ਸ਼ੁੱਕਰਵਾਰ
ਇੰਗਲੈਂਡ ਬਨਾਮ ਦੱਖਣੀ ਅਫਰੀਕਾ
ਦੁਪਹਿਰ 3:00 ਵਜੇ
ਐਮ. ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ

4 ਅਕਤੂਬਰ 2025, ਸ਼ਨੀਵਾਰ
ਆਸਟ੍ਰੇਲੀਆ ਬਨਾਮ ਸ਼੍ਰੀਲੰਕਾ
ਦੁਪਹਿਰ 3:00 ਵਜੇ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

5 ਅਕਤੂਬਰ 2025, ਐਤਵਾਰ
ਭਾਰਤ ਬਨਾਮ ਪਾਕਿਸਤਾਨ
ਦੁਪਹਿਰ 3:00 ਵਜੇ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

6 ਅਕਤੂਬਰ 2025, ਸੋਮਵਾਰ
ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ
ਦੁਪਹਿਰ 3:00 ਵਜੇ
ਹੋਲਕਰ ਸਟੇਡੀਅਮ, ਇੰਦੌਰ

7 ਅਕਤੂਬਰ 2025, ਮੰਗਲਵਾਰ
ਇੰਗਲੈਂਡ ਬਨਾਮ ਬੰਗਲਾਦੇਸ਼
ਦੁਪਹਿਰ 3:00 ਵਜੇ
ਅਸਾਮ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਗੁਹਾਟੀ

8 ਅਕਤੂਬਰ 2025, ਬੁੱਧਵਾਰ
ਆਸਟ੍ਰੇਲੀਆ ਬਨਾਮ ਪਾਕਿਸਤਾਨ
ਦੁਪਹਿਰ 3:00 ਵਜੇ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

9 ਅਕਤੂਬਰ 2025, ਵੀਰਵਾਰ
ਭਾਰਤ ਬਨਾਮ ਦੱਖਣੀ ਅਫਰੀਕਾ
ਦੁਪਹਿਰ 3:00 ਵਜੇ
ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ

10 ਅਕਤੂਬਰ 2025, ਸ਼ੁੱਕਰਵਾਰ
ਨਿਊਜ਼ੀਲੈਂਡ ਬਨਾਮ ਬੰਗਲਾਦੇਸ਼
ਦੁਪਹਿਰ 3:00 ਵਜੇ
ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ

11 ਅਕਤੂਬਰ 2025, ਸ਼ਨੀਵਾਰ
ਇੰਗਲੈਂਡ ਬਨਾਮ ਸ਼੍ਰੀਲੰਕਾ
ਦੁਪਹਿਰ 3:00 ਵਜੇ
ਅਸਾਮ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਗੁਹਾਟੀ

12 ਅਕਤੂਬਰ 2025, ਐਤਵਾਰ
ਭਾਰਤ ਬਨਾਮ ਆਸਟ੍ਰੇਲੀਆ
ਦੁਪਹਿਰ 3:00 ਵਜੇ
ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ

13 ਅਕਤੂਬਰ 2025, ਸੋਮਵਾਰ
ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼
ਦੁਪਹਿਰ 3:00 ਵਜੇ
ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ

14 ਅਕਤੂਬਰ 2025, ਮੰਗਲਵਾਰ
ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ
ਦੁਪਹਿਰ 3:00 ਵਜੇ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

15 ਅਕਤੂਬਰ 2025, ਬੁੱਧਵਾਰ
ਇੰਗਲੈਂਡ ਬਨਾਮ ਪਾਕਿਸਤਾਨ
ਦੁਪਹਿਰ 3:00 ਵਜੇ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

16 ਅਕਤੂਬਰ 2025, ਵੀਰਵਾਰ
ਆਸਟ੍ਰੇਲੀਆ ਬਨਾਮ ਬੰਗਲਾਦੇਸ਼
ਦੁਪਹਿਰ 3:00 PM
ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ

17 ਅਕਤੂਬਰ 2025, ਸ਼ੁੱਕਰਵਾਰ
ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ
ਦੁਪਹਿਰ 3:00 PM
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

18 ਅਕਤੂਬਰ 2025, ਸ਼ਨੀਵਾਰ
ਨਿਊਜ਼ੀਲੈਂਡ ਬਨਾਮ ਪਾਕਿਸਤਾਨ
ਦੁਪਹਿਰ 3:00 PM
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

19 ਅਕਤੂਬਰ 2025, ਐਤਵਾਰ
ਭਾਰਤ ਬਨਾਮ ਇੰਗਲੈਂਡ
ਦੁਪਹਿਰ 3:00 PM
ਹੋਲਕਰ ਸਟੇਡੀਅਮ, ਇੰਦੌਰ

20 ਅਕਤੂਬਰ 2025, ਸੋਮਵਾਰ
ਸ਼੍ਰੀਲੰਕਾ ਬਨਾਮ ਬੰਗਲਾਦੇਸ਼
ਦੁਪਹਿਰ 3:00 PM
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

21 ਅਕਤੂਬਰ 2025, ਮੰਗਲਵਾਰ
ਦੱਖਣੀ ਅਫਰੀਕਾ ਬਨਾਮ ਪਾਕਿਸਤਾਨ
ਦੁਪਹਿਰ 3:00 PM
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

22 ਅਕਤੂਬਰ 2025, ਬੁੱਧਵਾਰ
ਆਸਟ੍ਰੇਲੀਆ ਬਨਾਮ ਇੰਗਲੈਂਡ
ਦੁਪਹਿਰ 3:00 PM
ਹੋਲਕਰ ਸਟੇਡੀਅਮ, ਇੰਦੌਰ

23 ਅਕਤੂਬਰ 2025, ਵੀਰਵਾਰ
ਭਾਰਤ ਬਨਾਮ ਨਿਊਜ਼ੀਲੈਂਡ
ਦੁਪਹਿਰ 3:00 PM
ਅਸਾਮ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਗੁਹਾਟੀ

24 ਅਕਤੂਬਰ 2025, ਸ਼ੁੱਕਰਵਾਰ
ਪਾਕਿਸਤਾਨ ਬਨਾਮ ਸ਼੍ਰੀਲੰਕਾ ਲੰਕਾ
ਦੁਪਹਿਰ 3:00 ਵਜੇ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

25 ਅਕਤੂਬਰ 2025, ਸ਼ਨੀਵਾਰ
ਆਸਟ੍ਰੇਲੀਆ ਬਨਾਮ ਸ਼੍ਰੀਲੰਕਾ
ਦੁਪਹਿਰ 3:00 ਵਜੇ
ਹੋਲਕਰ ਸਟੇਡੀਅਮ, ਇੰਦੌਰ

26 ਅਕਤੂਬਰ 2025, ਐਤਵਾਰ
ਇੰਗਲੈਂਡ ਬਨਾਮ ਨਿਊਜ਼ੀਲੈਂਡ
ਦੁਪਹਿਰ 3:00 ਵਜੇ
ਅਸਾਮ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਗੁਹਾਟੀ

26 ਅਕਤੂਬਰ 2025, ਐਤਵਾਰ
ਭਾਰਤ ਬਨਾਮ ਬੰਗਲਾਦੇਸ਼
ਦੁਪਹਿਰ 3:00 ਵਜੇ
ਐਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ

29 ਅਕਤੂਬਰ 2025, ਬੁੱਧਵਾਰ
ਸੈਮੀਫਾਈਨਲ 1
ਦੁਪਹਿਰ 3:00 ਵਜੇ
ਅਸਾਮ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਗੁਹਾਟੀ ਜਾਂ ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

30 ਅਕਤੂਬਰ 2025, ਵੀਰਵਾਰ
ਸੈਮੀਫਾਈਨਲ 2
ਦੁਪਹਿਰ 3:00 ਵਜੇ
ਐਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ

2 ਨਵੰਬਰ 2025, ਐਤਵਾਰ
ਫਾਈਨਲ
ਦੁਪਹਿਰ 3:00 ਵਜੇ
ਐਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ ਜਾਂ ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ

ਮਹਿਲਾ ਵਿਸ਼ਵ ਕੱਪ 2025 ‘ਚ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ‘ਚ ਭਾਰਤ, ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ, ਨਿਊਜ਼ੀਲੈਂਡ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਸ਼ਾਮਲ ਹਨ। ਆਸਟ੍ਰੇਲੀਆ ਇਸ ਟੂਰਨਾਮੈਂਟ ‘ਚ ਡਿਫੈਂਡਿੰਗ ਚੈਂਪੀਅਨ ਵਜੋਂ ਪ੍ਰਵੇਸ਼ ਕਰੇਗਾ।

ਉਨ੍ਹਾਂ ਨੇ 2022 ‘ਚ ਨਿਊਜ਼ੀਲੈਂਡ ‘ਚ ਖੇਡੇ ਪਿਛਲੇ ਵਿਸ਼ਵ ਕੱਪ ਦੇ ਫਾਈਨਲ ‘ਚ ਇੰਗਲੈਂਡ ਨੂੰ ਹਰਾਇਆ ਸੀ। ਆਸਟ੍ਰੇਲੀਆ ਸੱਤ ਵਾਰ ਖਿਤਾਬ ਜਿੱਤ ਚੁੱਕਾ ਹੈ ਅਤੇ ਟੂਰਨਾਮੈਂਟ ਦੇ ਇਤਿਹਾਸ ‘ਚ ਸਭ ਤੋਂ ਸਫਲ ਟੀਮ ਹੈ। ਭਾਰਤ ਪਹਿਲਾਂ ਇਸਦਾ ਇਕਲੌਤਾ ਮੇਜ਼ਬਾਨ ਸੀ ਪਰ ਟੂਰਨਾਮੈਂਟ ਦੇ ਮੈਚ ਹੁਣ ਬੰਗਲੌਰ, ਗੁਹਾਟੀ, ਇੰਦੌਰ, ਵਿਸ਼ਾਖਾਪਟਨਮ ਅਤੇ ਕੋਲੰਬੋ ‘ਚ ਖੇਡੇ ਜਾਣਗੇ।

Read More: ਮਹਿਲਾ ਵਨਡੇ ਵਿਸ਼ਵ ਕੱਪ 2025 ਦਾ ਸ਼ਡਿਊਲ ਜਾਰੀ, ਭਾਰਤ ਤੇ ਪਾਕਿਸਤਾਨ ਵਿਚਾਲੇ 5 ਅਕਤੂਬਰ ਨੂੰ ਮੁਕਾਬਲਾ

Scroll to Top