ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ
ਮੋਗਾ,18 ਅਕਤੂਬਰ 2023: ਕੌਰ ਇੰਮੀਗ੍ਰੇਸ਼ਨ (Kaur Immigration)ਨੇ ਵਾਸੀ ਪਿੰਡ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਿਮਰਜੀਤ ਕੌਰ ਤੇ ਸਰਬਪ੍ਰੀਤ ਸਿੰਘ ਦੋਵਾਂ ਇਕੱਠਿਆਂ ਦਾ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ 46 ਦਿਨਾਂ ਚ ਲਗਵਾਇਆ ਹੈ।
ਇਸ ਮੌਕੇ ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸਿਮਰਜੀਤ ਕੌਰ ਤੇ ਸਰਬਪ੍ਰੀਤ ਸਿੰਘ ਜਦੋਂ ਉਹ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਤਾਂ ਉਹਨਾਂ ਦੇ ਮਨਾਂ ਵਿੱਚ ਕਾਫੀ ਸ਼ੰਕੇ ਸਨ ਕਿ ਸਾਨੂੰ ਦੋਨਾਂ ਨੂੰ ਕੈਨੇਡਾ ਦਾ ਇਕੱਠਿਆਂ ਦਾ ਵੀਜ਼ਾ ਮਿਲ ਸਕਦਾ ਹੈ ਕਿ ਨਹੀਂ। ਕਿਉਂਕਿ ਸਿਮਰਜੀਤ ਕੌਰ ਦੀ ਪੜ੍ਹਾਈ ਵਿੱਚ ਪੰਜ ਸਾਲਾਂ ਦਾ ਗੈਪ ਸੀ ਤੇ ਉਹ ਇੰਡੀਆਂ ਵਿੱਚ ਗ੍ਰੈਜੂਏਟ ਸਨ।
ਉਹ ਦੋਵੇਂ ਕੌਰ ਇੰਮੀਗ੍ਰੇਸ਼ਨ ਦੀਆਂ ਸਫਲਤਾ ਵਾਲੀਆਂ ਪੋਸਟਾਂ ਨੂੰ ਕਾਫੀ ਦੇਰ ਤੋਂ ਸ਼ੋਸ਼ਲ ਮੀਡੀਆ ‘ਤੇ ਦੇਖ ਰਹੇ ਸਨ ਇਸੇ ਤੋਂ ਪ੍ਰਭਾਵਿਤ ਹੋ ਕਿ ਉਹ ਕੌਰ ਇੰਮੀਗ੍ਰੇਸ਼ਨ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਉਹਨਾਂ ਇਕੱਠਿਆਂ ਦੀ ਫਾਈਲ਼ ਤਿਆਰ ਕਰਕੇ ਤਿੰਨ ਜੁਲਾਈ 2023 ਨੂੰ ਲਗਾਈ ਤੇ 18 ਅਗਸਤ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਸਿਮਰਜੀਤ ਕੌਰ ਤੇ ਉਸਦੇ ਪਤੀ ਸਰਬਪ੍ਰੀਤ ਸਿੰਘ ਅਤੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।